ਅਦਾਕਾਰ ਤਾਰਿਕ ਸ਼ਾਹ ਨਹੀਂ ਰਹੇ

0
66

ਮੁੰਬਈ ; ਅਦਾਕਾਰ ਤਾਰਿਕ ਸ਼ਾਹ, ਜੋ ਫਿਲਮ ‘ਬਹਾਰ ਆਨੇ ਤਕ, ਮੁੰਬਈ ਸੈਂਟਰਲ, ਅਹਿਸਾਸ, ਗੁਮਨਾਮ ਹੈ ਕੋਈ’ ਆਦਿ ਫਿਲਮਾਂ ‘ਚ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ, ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਅਦਾਕਾਰਾ ਸ਼ੋਮਾ ਆਨੰਦ ਦੇ ਪਤੀ ਸੀ | ਸਵੇਰੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿਖੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ |