ਦਿੱਲੀ ‘ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਰਹੀ ਬੇਸਿੱਟਾ

0
102

ਨਵੀਂ ਦਿੱਲੀ : ਦਿੱਲੀ ‘ਚ ਗਈਆਂ ਪੰਜਾਬ ਤੋਂ ਕਿਸਾਨ ਜਥੇਬੰਦੀਆਂ ਦੁਆਰਾ ਅੱਜ ਚੱਲ ਰਹੀ ਮੀਟਿੰਗ ਦੇ ਅੱਧ ਵਿਚਾਲਿਉਂ ਉੱਠ ਕੇ ਮੀਟਿੰਗ ਦਾ ਵਾਕਆਊਟ ਕਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਰੋਸ ਜਤਾਇਆ ਕਿ ਇਸ ਮੀਟਿੰਗ ‘ਚ ਕੋਈ ਵੀ ਮੰਤਰੀ ਮੌਜੂਦ ਨਹੀਂ ਸੀ, ਸਿਰਫ ਅਧਿਕਾਰੀ ਮੌਜੂਦ ਸਨ ਜਿੰਨ੍ਹਾਂ ਨੂੰ ਕਿਸਾਨਾਂ ਦੀ ਕਿਸੇ ਗੱਲ ਬਾਰੇ ਪਤਾ ਤੱਕ ਨਹੀਂ ਸੀ। ਸਾਨ ਆਗੂਆਂ ਨੇ ਮੀਟਿੰਗ ਦੇ ਵਿਚਾਲਿਉਂ ਉੱਠ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।