ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਭਾਰਤ ਦੀ ਮਦਦ ਲਈ ਸਾਊਦੀ ਅਰਬ ਆਇਆ ਅੱਗੇ

0
372

ਨਵੀਂ ਦਿੱਲੀ : ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਭਾਰਤ ਦੀ ਮਦਦ ਲਈ ਕਈ ਦੇਸ਼ ਅੱਗੇ ਆ ਰਹੇ ਹਨ , ਉੱਥੇ ਹੀ ਹੁਣ ਸਾਊਦੀ ਅਰਬ ਭਾਰਤ ਵਿਚ ਵੱਧ ਰਹੀ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ 80 ਮੀਟ੍ਰਿਕ ਟਨ ਆਕਸੀਜਨ ਭਾਰਤ ਭੇਜੇਗਾ |