ਭਾਰਤ ਦੇ 18 ਰਾਜਾਂ ਵਿਚ ਮਿਲੀ ਕੋਰੋਨਾ ਦੀ ਨਵੀਂ ਕਿਸਮ

0
118

ਨਵੀਂ ਦਿੱਲੀ : ਭਾਰਤੀ ਸਿਹਤ ਮੰਤਰਾਲਾ ਅਨੁਸਾਰ ਦੇਸ਼ ਦੇ 18 ਰਾਜਾਂ ਵਿਚ ਕੋਰੋਨਾਵਾਇਰਸ ਦਾ ਇਕ ਨਵਾਂ ਡਬਲ ਮਿਊਟੈਂਟ ਵੈਰੀਏਂਟ ਮਿਲਿਆ ਹੈ। ਪਰੰਤੂ ਇਸ ਦੇ ਨਾਲ ਹੀ ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਅਜੇ ਤੱਕ ਅੰਕੜਿਆਂ ਤੋਂ ਇਹ ਸਪਸ਼ਟ ਨਹੀਂ ਹੈ ਕਿ ਕੀ ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਸੰਕ੍ਰਮਣ ਤੇ ਵਾਇਰਸ ਦੇ ਨਵੇਂ ਕਿਸਮ ਵਿਚ ਕੋਈ ਸਬੰਧ ਹੈ।