Saturday, September 19, 2020

‘ਨਵੀਂ ਸੋਚ ਨਵੀਂ ਜ਼ਿੰਦਗੀ’ ਨੇ ਕੋਟਕਪੂਰਾ ਵਿੱਚ ਤਿਰੰਗਾ ਯਾਤਰਾ ਕੱਢੀ

ਕੋਟਕਪੂਰਾ ਸੁਭਾਸ਼ ਮਹਿਤਾ ਸੁਤੰਤਰਤਾ ਦਿਵਸ ’ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ‘ਨਵੀਂ ਸੋਚ ਨਵੀਂ ਜ਼ਿੰਦਗੀ’ ਦੇ ਪ੍ਰਧਾਨ ਨਰੇਸ਼ ਗੋਇਲ ਦੀ ਪ੍ਰਧਾਨਗੀ ਵਿੱਚ ਦੂਜੀ ਤਿਰੰਗਾ ਯਾਤਰਾ...

ਨਾਗਰਿਕਤਾ ਕਾਨੂੰਨ ਲਾਗੂ ਨਾ ਕੀਤੇ ਜਾਣ ਦੇ ਫੈਸਲੇ ਵਿਰੁੱਧ ਧਰਨਾ

ਗੁਰਦਾਸਪੁਰ ਵਿਜੇ ਸ਼ਰਮਾ ਅਜ ਭਾਰਤੀ ਜਨਤਾ ਪਾਰਟੀ ਜਲ੍ਹਿਾ ਗੁਰਦਾਸਪੁਰ ਵਲੋਂ ਸਥਾਨਕ ਗੁਰੂਨਾਨਕ ਪਾਰਕ ਵਿਖੇ ਬੀਜੇਪੀ ਦੇ ਜਲ੍ਹਿਾ ਪ੍ਰਧਾਨ ਬਾਲ ਕਿ੍ਰਸਨ ਮਿੱਤਲ ਦੀ ਪ੍ਰਧਾਨਗੀ ਹੇਠ ਪੰਜਾਬ...

ਕੋਰੋਨਾ ਤੋਂ ਬਚਾਅ ਲਈ ਵਿਆਪਕ ਪੱਧਰ ਉਤੇ ਜਾਗਰੂਕਤਾ ਸਰਗਰਮੀਆਂ ਜਾਰੀ

ਕੌਹਰੀਆਂ/ਸੰਗਰੂਰ ਅਤਵਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ, ਿਪਾਲ ਸਿੰਘ ਸੰਧੇ ਸਿਵਲ ਸਰਜਨ ਡਾ. ਰਾਜ ਕੁਮਾਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ ਐੱਚ ਸੀ ਕੌਹਰੀਆ...

30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਕਰਵਾਇਆ

ਅੰਮਿ੍ਰਤਸਰ/ਛਹਰੇਟਾ ਮੋਤਾ ਸਿੰਘ, ਹਰਪਾਲ ਸਿੰਘ/ਸੰਦੀਪ ਸਿੰਘ ਸੈਂਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ‘ਚ ਖੇਡੇ ਜਾ ਰਹੇ 30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ...

ਮਿਸ਼ਨ ਫਤਹਿ ਤਹਿਤ ਬੈਜ ਲਗਾ ਕੇ ਕੀਤੀ ਹੌਂਸਲਾ ਅਫਜਾਈ

ਤਪਾ ਮੰਡੀ ਵਿਸ਼ਵਜੀਤ ਸ਼ਰਮਾ/ ਮੇਲਾ ਕਾਲੀਆ ਪੰਜਾਬ ਸਰਕਾਰ ਵਲੋਂ ਮਿਸਨ ਫਤਹਿ ਤਹਿਤ ਪੰਜਾਬ ਵਾਸੀਆਂ ਦੀ ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਲਈ ਮੁਹਿੰਮ ਤਹਿਤ ਸਬ ਡਵੀਜ਼ਨਲ ਹਸਪਤਾਲ...

ਖਾਲਸਾ ਅਕੈਡਮੀ ਮਹਿਤਾ ਚੌਕ ਦੀ ਚੜ੍ਹਤ

9 ਹਾਕੀ ਖਿਡਾਰੀ ਸਟੇਟ ਪੱਧਰ ਦੇ ਟੂਰਨਾਮੈਂਟ ਲਈ ਚੁਣੇ ਗਏ ਚੌਕ ਮਹਿਤਾ - ਪਰਮਿੰਦਰ ਸਿੰਘ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ...

ਰਾਏਕੋਟ ’ਚ 3 ਜੁਲਾਈ ਨੂੰ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ

ਰਾਏਕੋਟ ਗੁਰਸੇਵਕ ਮਿੱਠਾ ਦੇਸ਼ ਭਰ ਦੀਆਂ 10 ਕੌਮੀ ਟਰੇਡ ਯੂਨੀਅਨਾਂ ਅਤੇ 60 ਫੈਡਰੇਸਨਾਂ ਦੇ ਸਾਂਝੇ ਪਲੇਟਫਾਰਮ ਵੱਲੋਂ ਕਿਰਤ ਕਾਨੂੰਨਾਂ ਵਿਚ ਮਜਦੂਰ ਵਿਰੋਧੀ ਸੋਧਾਂ, 150 ਸਾਲਾਂ...

ਸੂਬਾ ਸਰਕਾਰ ਦੁਆਰਾ ਲਿਆਂਦੇ ਐਕਟ ਸੀ.ਏ.ਈ ਦਾ ਪ੍ਰਾਈਵੇਟ ਲੈਬੋਰੇਟਰੀਆਂ ਵਲੋਂ ਸਖਤ ਵਿਰੋਧ

ਭਦੌੜ ਸੁਰਿੰਦਰ ਬੱਤਾ ਤੇਜਿੰਦਰ ਸ਼ਰਮਾ ਸੂਬਾ ਸਰਕਾਰ ਵਲੋਂ ਪ੍ਰਾਈਵੇਟ ਲੈਬੋਰੇਟਰੀ ਸਬੰਧੀ ਲਿਆਂਦੇ ਇਸਟੈਬਲਿਸ਼ਮੈਂਟ ਐਕਟ ( ਸੀ.ਈ.ਏ )ਦੇ ਵਿਰੋਧ ਵਿਚ ਅੱਜ ਲੈਬੋਰੇਟਰੀ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ...

ਰਜਵਾਹੇ ਦੀ ਬੁੱਤਾ ਸਾਰ ਸਫ਼ਾਈ ਦੌਰਾਨ ਗੰਦਗੀ ਪਈ ਰਹਿਣ ਕਾਰਨ ਬਿਮਾਰੀਆਂ ਫੈਲਣ ਦਾ ਡਰ

ਧੂਰੀ ਮਨੋਹਰ ਸਿੰਘ ਸੱਗੂ ਨਹਿਰੀ ਵਿਭਾਗ ਵੱਲੋਂ ਕਰੀਬ 15 ਦਿਨ ਪਹਿਲਾਂ ਸ਼ਹਿਰ ਵਿੱਚੋਂ ਲੰਘਦੇ ਸ਼ੇਰੋਂ ਰਜਵਾਹੇ ਦੀ ਕਰਵਾਈ ਗਈ ਬੁੱਤਾ ਸਾਰ ਸਫ਼ਾਈ ਨੂੰ ਲੋਕਾਂ ਵੱਲੋਂ...

ਪਿੰਡ ਗੋਬਿੰਦਗੜ ਵਿਖੇ ਮੇਰਟ ਬਣਨ ਦੇ ਚੱਕਰ ’ਚ ਦੋ ਨਰੇਗਾ ਮਜ਼ਦੂਰ ਭਿੱੜੇ

ਰਾਏਕੋਟ ਗੁਰਸੇਵਕ ਮਿੱਠਾ ਪਿੰਡ ਗੋਂਬਿੰਦਗੜ ਵਿਖੇ ਨਰੇਗਾ ਸਕੀਮ ਦੀ ਨਵੀਂ ਮੇਰਟ ਤੇ ਪੁਰਾਣੇ ਮੇਰਟ ਵਿਚ ਲੜਾਈ-ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ...

Stay connected

50SubscribersSubscribe

ਮੈਗਜ਼ੀਨ