ਯੇਦੂਯਰੱਪਾ ਨੇ ਸਾਬਤ ਕੀਤਾ ਬਹੁਮਤ
ਬੇਂਗਲੁਰੂੂ - ਆਵਾਜ਼ ਬਿੳੂਰੋ
ਕਰਨਾਟਕ ਦੇ ਮੁੱਖ ਮੰਤਰੀ ਯੇਦੂਯਰੱਪਾ ਨੇ ਅੱਜ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕਰ ਲਿਆ। ਕਾਂਗਰਸ-ਜਨਤਾ ਦਲ ਐਸ ਦੀ ਸਰਕਾਰ ਡਿੱਗਣ ਤੋਂ...
ਭਾਜਪਾ ਵਿਧਾਇਕ ’ਤੇ ਦੋਸ਼ ਲਗਾਉਣ ਵਾਲੀ ਲੜਕੀ ਹਾਦਸੇ ਦਾ ਸ਼ਿਕਾਰ
ਲਖਨੳੂ - ਆਵਾਜ਼ ਬਿੳੂਰੋ
ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਉੱਪਰ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਲੜਕੀ ਵਿਧਾਇਕ ਖਿਲਾਫ ਚੱਲ ਰਹੇ ਕੇਸ ਦੌਰਾਨ ਅੱਜ ਜਦੋਂ ਜੇਲ੍ਹ...
ਅਕਾਲੀ ਆਗੂਆਂ ਵੱਲੋਂ ਦਿੱਲੀ ਪੁਲਿਸ ਨੂੰ ਮੰਗ ਪੱਤਰ ਕਮਲ ਨਾਥ ਨੂੰ ਗਿ੍ਰਫ਼ਤਾਰ ਕਰਕੇ ਹੋਵੇ...
ਨਵੀਂ ਦਿੱਲੀ - ਮਨਪ੍ਰੀਤ ਸਿੰਘ ਖਾਲਸਾ
ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਕਮਲ ਨਾਥ ਦੇ ਸਮਰੱਥਿਤ ਫੇਸ ਬੁੱਕ ਪੇਜਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾਲ...
ਅਮਰੀਕਾ ਤੇ ਫਰਾਂਸ ’ਚ ਗੋਲੀਬਾਰੀ 7 ਮਰੇ
ਵਾਸ਼ਿੰਗਟਨ/ਪੈਰਿਸ ਆਵਾਜ਼ ਬਿੳੂਰੋ
ਅਮਰੀਕਾ ਦੇ ਕੈਲੇਫੋਰਨੀਆ ਵਿੱਚ ਚੱਲ ਰਹੇ ਫੂਡ ਫੈਸਟੀਵਲ ਦੌਰਾਨ ਗੋਲੀ ਚਲਾਏ ਜਾਣ ਕਾਰਨ 4 ਵਿਅਕਤੀ ਮਾਰੇ ਗਏ ਅਤੇ 11 ਜ਼ਖ਼ਮੀ ਹੋ ਗਏ।...
ਪਿ੍ਰਯੰਕਾ ਗਾਂਧੀ ਪ੍ਰਧਾਨਗੀ ਦੀ ਸਹੀ ਉਮੀਦਵਾਰ : ਕੈਪਟਨ
ਚੰਡੀਗੜ੍ਹ - ਹਰੀਸ਼ ਚੰਦਰ ਬਾਗਾਂਵਾਲਾ
ਪਾਰਟੀ ਦੀ ਜਨਰਲ ਸਕੱਤਰ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ...
ਮੈਨੂੰ ਜੋ ਮਰਜੀ ਕਰੋ, ਮੇਰੇ ਰਿਸ਼ਤੇਦਾਰਾਂ ਵੱਲ ਨਾ ਦੇਖੋ : ਵਿਜੈ ਮਾਲਯਾ
ਨਵੀਂ ਦਿੱਲੀ - ਆਵਾਜ਼ ਬਿੳੂਰੋ
ਭਾਰਤੀ ਬੈਂਕਾਂ ਨੂੰ 9 ਹਜਾਰ ਕਰੋੜ ਰੁਪਏ ਲੈ ਕੇ ਵਿਦੇਸ਼ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਯਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ...
ਕੇਂਦਰ ਵੱਲੋਂ ਜੰਮੂ ਕਸ਼ਮੀਰ ਵਿੱਚ ਵੱਡੀ ਕਾਰਵਾਈ ਦੀ ਸੰਭਾਵਨਾ
ਵਿਕਾਸ ’ਚ ਅੜਿੱਕੇ ਪਾਉਣ ਵਾਲੇ ਕਾਮਯਾਬ ਨਹੀਂ ਹੋਣ ਦਿਆਂਗੇ : ਮੋਦੀ
ਵਿਕਾਸ ਦੀ ਤਾਕਤ ਗੋਲੀਆਂ ਅਤੇ ਬੰਬਾਂ ਨਾਲੋਂ ਬਹੁਤ ਜਿਆਦਾ
ਨਵੀਂ ਦਿੱਲੀ - ਆਵਾਜ਼ ਬਿੳੂਰੋ
ਕੇਂਦਰ ਸਰਕਾਰ...
35-ਏ ਵੱਲ ਉੱਠਣ ਵਾਲੇ ਹੱਥ ਜਲ ਕੇ ਰਾਖ ਹੋ ਜਾਣਗੇ : ਮਹਿਬੂਬਾ ਮੁਫਤੀ
ਸ੍ਰੀਨਗਰ - ਆਵਾਜ਼ ਬਿੳੂਰੋ
ਮੋਦੀ ਸਰਕਾਰ ਵੱਲੋਂ ਕਸ਼ਮੀਰ ਵਿੱਚੋਂ ਧਾਰਾ 35-ਏ ਹਟਾਉਣ ਦੀਆਂ ਚੱਲ ਰਹੀਆਂ ਸਰਗਰਮੀਆਂ ਦੌਰਾਨ ਪੀ.ਡੀ.ਪੀ.ਮੁੱਖੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ...
ਭਾਰਤ ਦੀ ਪੰਜ ਟਿ੍ਰਲੀਅਨ ਡਾਲਰ ਅਰਥ ਵਿਵਸਥਾ ਦਾ ਰਸਤਾ ਵਾਇਆ ਯੂ.ਪੀ. : ਅਮਿਤ ਸ਼ਾਹ
ਲਖਨੳੂ - ਆਵਾਜ਼ ਬਿੳੂਰੋ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਯੂ.ਪੀ. ਦੇਸ਼ ਦਾ ਉਹ ਰਾਜ ਹੈ, ਜੋ ਭਾਰਤ ਦੀ ਪੰਜ ਟਿ੍ਰਲੀਅਨ ਡਾਲਰ...
ਬਿਜਲੀ ਨਾਲ ਚੱਲਣ ਵਾਲੀਆਂ ਮੋਟਰ-ਗੱਡੀਆਂ ਤੋਂ ਜੀ.ਐਸ.ਟੀ. 12 ਫੀਸਦੀ ਤੋਂ ਘਟਾ ਕੇ 5 ਫੀਸਦੀ...
ਨਵੀਂ ਦਿੱਲੀ - (ਆਵਾਜ਼ ਬਿੳੂਰੋ)-ਜੀ.ਐਸ.ਟੀ. ਕੌਂਸਲ ਨੇ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਉਪਰ ਲਾਗੂ ਜੀ.ਐਸ.ਟੀ. ਦੀ ਦਰ 12ਫੀਸਦੀ ਤੋਂ ਘਟਾ ਕੇ 5ਫੀਸਦੀ ਕਰਨ ਦੀ...