Thursday, October 29, 2020

ਕੁਮਾਰ ਸਵਾਮੀ ਉੱਪਰ ਯੇਦੂਯਰੱਪਾ ਸਰਕਾਰ ਨੂੰ ਬਾਹਰੋਂ ਹਮਾਇਤ ਦੇਣ ਲਈ ਦਬਾਅ

ਬੇਂਗਲੁਰੂ - ਆਵਾਜ਼ ਬਿੳੂਰੋ ਕਰਨਾਟਕ ਵਿੱਚ ਚੌਥੀ ਵਾਰ ਮੁੱਖ ਮੰਤਰੀ ਬਣੇ ਬੀ.ਐਸ. ਯੇਦੂਯਰੱਪਾ 29 ਜੁਲਾਈ ਨੂੰ ਬਹੁਮਤ ਸਾਬਤ ਕਰ ਰਹੇ ਹਨ। ਇਸੇ ਦੌਰਾਨ ਸੂਚਨਾ ਹੈ...

ਨਨਕਾਣਾ ਸਾਹਿਬ ਤੋਂ ਆਉਣ ਵਾਲੇ ਨਗਰ ਕੀਰਤਨ ਸਬੰਧੀ ਤਿਆਰੀਆਂ ਜ਼ੋਰਾਂ ’ਤੇ

ਅੰਮਿ੍ਰਤਸਰ, (ਮੋਤਾ ਸਿੰਘ)- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 1 ਅਗਸਤ ਨੂੰ ਆਰੰਭ ਹੋਣ ਵਾਲੇ...

ਫਿਰ ਬਣ ਗਏ ਯੇਦੂਯੁਰੱਪਾ ਕਰਨਾਟਕ ਦੇ ਮੁੱਖ ਮੰਤਰੀ

ਬੈਂਗਲੁਰੂ - ਆਵਾਜ਼ ਬਿੳੂਰੋ ਕਰਨਾਟਕ ਵਿੱਚ ਰਾਸ਼ਟਰਪਤੀ ਰਾਜ ਲੱਗਣ ਦੀਆਂ ਸੰਭਾਵਨਾਵਾਂ ਦੌਰਾਨ ਭਾਜਪਾ ਨੇਤਾ ਬੀ.ਐੱਸ. ਯੇਦੂਯੁਰੱਪਾ ਨੇ ਅੱਜ ਫਿਰ ਕਰਨਾਟਕ ਦੇ ਮੁੱਖ ਮੰਤਰੀ ਵੱਜੋਂ ਸਹੁੰ...

ਮੈਂ ਤਾਂ ਸਪੀਕਰ ਦੀ ਕੁਰਸੀ ਵੱਲ ਧਿਆਨ ਦੇਣ ਲਈ ਕਿਹਾ ਸੀ, ਪਰ ਆਜ਼ਮ ਖਾਨ…

ਨਵੀਂ ਦਿੱਲੀ (ਆਵਾਜ਼ ਬਿੳੂਰੋ)- ਆਜਮ ਖਾਨ ਦੀ ਸ਼ਾਇਰੋ-ਸ਼ਾਇਰੀ ਰਾਹੀਂ ਅਪਮਾਨਤ ਹੋਈ ਭਾਜਪਾ ਸੰਸਦ ਮੈਂਬਰ ਰਮਾ ਦੇਵੀ ਨੇ ਵੀ ਕਿਹਾ ਹੈ ਕਿ ਆਜਮ ਖਾਨ ਨੇ ਇੱਕ...

….ਤੇ ਇੱਧਰ ਆਜਮ ਖਾਨ ਬੋਲੇ : ਮਨ ਕਰਦੈ, ਤੇਰੀਆਂ ਅੱਖਾਂ ’ਚ ਅੱਖਾਂ ਪਾਈ ਰੱਖਾਂ

ਨਵੀਂ ਦਿੱਲੀ, (ਆਵਾਜ਼ ਬਿੳੂਰੋ)-ਲੋਕ ਸਭਾ ਵਿੱਚ ਇੱਕ ਪਾਸੇ ਮੁਸਲਮ ਔਰਤਾਂ ਦੇ ਭਵਿੱਖ ਨੂੰ ਲੈ ਕੇ ਤਿੰਨ ਤਲਾਕ ਬਿੱਲ ਤੇ ਮਹੱਤਵਪੂਰਨ ਬਹਿਸ ਹੋ ਰਹੀ ਸੀ।...

ਤਿੰਨ ਤਲਾਕ ਬਿੱਲ : ਸੰਸਦ ਵਿੱਚ ਤੀਜੀ ਵਾਰ ਪਾਸ

ਨਵੀਂ ਦਿੱਲੀ, (ਆਵਾਜ਼ ਬਿੳੂਰੋ)-ਲੋਕ ਸਭਾ ਵਿੱਚ ਤਿੰਨ ਤਲਾਕ ਬਿੱਲ ਅੱਜ ਤੀਜੀ ਵਾਰ ਫਿਰ ਪਾਸ ਹੋ ਗਿਆ ਹੈ। ਹੁਣ ਇਹ ਰਾਜ ਸਭਾ ਵਿੱਚ ਪਾਸ ਕਰਵਾਉਣ...

ਇੰਗਲੈਂਡ ਦੀ ਸੁਰੱਖਿਆ ਭਾਰਤੀ ਹਵਾਲੇ, ਖਜ਼ਾਨਾ ਪਾਕਿਸਤਾਨੀ ਹਵਾਲੇ

ਲੰਡਨ, (ਆਵਾਜ਼ ਬਿੳੂਰੋ)-ਭਾਰਤੀ ਮੂਲ ਦੇ ਲੋਕਾਂ ਨੇ ਵਿਦੇਸ਼ਾਂ ਵਿੱਚ ਸਿਆਸੀ ਖੇਤਰ ਵਿੱਚ ਸਖਤ ਮਿਹਨਤ ਨਾਲ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇੰਗਲੈਂਡ ਦੇ ਨਵੇਂ ਬਣੇ ਪ੍ਰਧਾਨ...

5 ਸੂਬੇ ਨਸ਼ਿਆਂ ਵਿਰੁੱਧ ਲਾਮਬੰਦ

ਚੰਡੀਗੜ੍ਹ, (ਹਰੀਸ਼ ਚੰਦਰ ਬਾਗਾਂਵਾਲਾ)- ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਅੱਜ ਇੱਥੇ ਹੋਈ ਦੂਜੀ ਸਾਂਝੀ ਕਾਨਫਰੰਸ ਦੌਰਾਨ ਨਸ਼ਿਆਂ ਨੂੰ ਕੌਮੀ ਸਮੱਸਿਆ ਗਰਦਾਨਦਿਆਂ ਸਾਂਝਾ ਵਰਕਿੰਗ ਗਰੁੱਪ...

Stay connected

0SubscribersSubscribe

ਮੈਗਜ਼ੀਨ