ਨਵਾਂ ਪ੍ਰਧਾਨ: ਕਾਂਗਰਸ ਪ੍ਰੇਸ਼ਾਨ
ਨਵੀਂ ਦਿੱਲੀ - ਆਵਾਜ਼ ਬਿੳੂਰੋ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਤੋਂ ਬਾਅਦ ਕੋਈ ਨਵਾਂ ਪ੍ਰਧਾਨ ਚੁਣਨ ਲਈ ਅੱਜ ਕਾਂਗਰਸ...
ਕਸ਼ਮੀਰੀ ਔਰਤਾਂ ਦਾ ਅਪਮਾਨ ਵੱਡਾ ਗੁਨਾਹ : ਸਿੰਘ ਸਾਹਿਬ
ਅੰਮਿ੍ਰਤਸਰ - ਮੋਤਾ ਸਿੰਘ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਪ੍ਰਮਾਤਮਾ ਨੇ ਸਭ ਇਨਸਾਨਾਂ ਨੂੰ ਜੀਵਨ ਜਿਊਣ...
ਤੰਜਾਨੀਆ: ਤੇਲ ਟੈਂਕਰ ’ਚ ਧਮਾਕੇ ਨਾਲ 62 ਮੌਤਾਂ
ਨੈਰੋਬੀ - ਆਵਾਜ਼ ਬਿੳੂਰੋ
ਤੰਜਾਨੀਆ ਦੇ ਮੋਰੋਗੋਰੋ ‘ਚ ਇਕ ਦੁਰਘਟਨਾ ਦੇ ਬਾਅਦ ਤੇਲ ਟੈਂਕਰ ‘ਚ ਧਮਾਕਾ ਹੋ ਗਿਆ, ਜਿਸ ਕਾਰਨ 62 ਲੋਕਾਂ ਦੀ ਮੌਤ ਹੋ...
ਦਿੱਲੀ ’ਚ ਸ੍ਰੀ ਰਵਿਦਾਸ ਮੰਦਿਰ ਤੋੜੇ ਜਾਣ ਵਿਰੁੱਧ ਦਲਿਤਾਂ ਵੱਲੋਂ ਸੜਕਾਂ ਜਾਮ
ਚੰਡੀਗੜ੍ਹ - ਹਰੀਸ਼ ਬਾਗਾਂਵਾਲਾ
ਦਿੱਲੀ ਦੇ ਤੁਗ਼ਲਕਾਬਾਦ ਇਲਾਕੇ ਵਿੱਚ ਸ਼੍ਰੋਮਣੀ ਭਗਤ ਸ੍ਰੀ ਰਵਿਦਾਸ ਜੀ ਨਾਲ ਸਬੰਧਿਤ ਮੰਦਰ ਢਾਹੁੰਣ ਵਿਰੁੱਧ ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ...
ਕਸ਼ਮੀਰ ’ਚ ਦਖਲ-ਅੰਦਾਜ਼ੀ ਨਹੀਂ : ਸੰਯੁਕਤ ਰਾਸ਼ਟਰ
ਨਿੳੂਯਾਰਕ -ਆਵਾਜ਼ ਬਿੳੂਰੋ
ਜੰਮੂ-ਕਸ਼ਮੀਰ ਵਿਖੇ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖਲ...
ਚਾਰ ਆਪ ਵਿਧਾਇਕਾਂ ਦੇ ਅਸਤੀਫ਼ੇ ਵੀ ਸਵੀਕਾਰੇ ਜਾਣ : ਮਜੀਠੀਆ
ਚੰਡੀਗੜ੍ਹ - ਹਰੀਸ਼ ਚੰਦਰ ਬਾਗਾਂ ਵਾਲਾ
ਸ਼੍ਰੋਮਣੀ ਅਕਾਲੀ ਦਲ ਦੇ ਅੱਜ ਕਿਹਾ ਕਿ ਕਈ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦੇ...
ਸੁਲਤਾਨਪੁਰ ਲੋਧੀ ਵਿਖੇ ਕਰਾਏ ਜਾ ਰਹੇ ਗੁਰਬਾਣੀ ਪਾਠ ਬੋਧ ਸਮਾਗਮ ਦਾ ਸੰਗਤਾਂ ਲਾਹਾ ਲੈਣ...
ਸੁਲਤਾਨਪੁਰ ਲੋਧੀ - ਅਰਵਿੰਦ ਪਾਠਕ, ਰਣਜੀਤ ਸਿੰਘ ਚੰਦੀ
ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ...
ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਥਾ ਅੱਜ ਅਤੇ...
ਅੰਮਿ੍ਰਤਸਰ- ਮੋਤਾ ਸਿੰਘ
ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਤੋਂ ਆਉਣ ਵਾਲੇ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ...
ਐੱਚ. ਐੱਸ. ਫੂਲਕਾ ਦਾ ਅਸਤੀਫ਼ਾ ਹੋਇਆ ਮਨਜ਼ੂਰ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਹਲਕਾ ਦਾਖਾ ਤੋਂ 'ਆਪ' ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵਲੋਂ ਵਿਧਾਇਕ ਦੇ ਅਹੁਦੇ...
ਚਿੰਤਾ ਨਾ ਕਰੋ! ਕਰਤਾਰਪੁਰ ਲਾਂਘਾ ਬਣਾਉਣ ਲਈ ਵਚਨਬੱਧ ਹਾਂ : ਕੁਰੈਸ਼ੀ
ਇਸਲਾਮਾਬਾਦ - ਆਵਾਜ਼ ਬਿੳੂਰੋ
ਜੰਮੂ-ਕਸ਼ਮੀਰ ਦੇ ਪੁਨਰਗਠਨ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦਰਮਿਆਨ ਆਏ ਤਣਾਅ ਕਾਫੀ ਵੱਧ ਗਿਆ ਹੈ। ਅਜਿਹੇ ਹਾਲਾਤ ਵਿੱਚ ਵੀ...