ਕਾਂਗਰਸੀ ਵਿਧਾਇਕਾਂ, ਮੰਤਰੀਆਂ ਦੇ ਗੁੱਸੇ ਨੇ ਬਾਦਲ-ਕੈਪਟਨ ਫਰੈਂਡਲੀ ਮੈਚ ’ਤੇ ਲਗਾਈ ਮੋਹਰ :...

ਚੰਡੀਗੜ੍ਹ - ਹਰੀਸ਼ ਚੰਦਰ ਬਾਗਾਂਵਾਲਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸ ਵਿਧਾਇਕ ਦਲ ਦੀ...

ਐਸ.ਐਸ.ਪੀ. ਨੇ ਚੁੱਕਿਆ ਸੱਚਾਈ ਤੋਂ ਪਰਦਾ, ਰਾਜਪੁਰਾ ਦੇ ਸਕੇ ਭਰਾ ਇਓਂ ਹੋਏ ਸਨ ਗ਼ਾਇਬ

ਪਟਿਆਲਾ - ਰੰਜਨਾ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਰਾਜਪੁਰਾ ਦੇ ਪਿੰਜ ਖੇੜੀ ਗੰਡਿਆਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ ਦੋਵਾਂ ਬੱਚਿਆਂ ਦੇ ਮਾਮਲੇ ਵਿੱਚ...

ਸੀ ਬੀ ਆਈ ਕਲੋਜ਼ਰ ਰਿਪੋਰਟ ’ਤੇ ਕੇਂਦਰ ਮੁੜ ਵਿਚਾਰ ਕਰੇ : ਦਮਦਮੀ ਟਕਸਾਲ

ਅੰਮਿ੍ਰਤਸਰ - (ਮੋਤਾ ਸਿੰਘ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ...

ਬਲਾਤਕਾਰ ਪੀੜ੍ਹਤ ਲੜਕੀ ਵੱਲੋਂ ਸੁਪਰੀਮ ਕੋਰਟ ਨੂੰ ਲਿਖੀ ਚਿੱਠੀ ਹੋਈ ਖੁਰਦ-ਬੁਰਦ? ਮੁੱਖ ਜੱਜ ਵੱਲੋਂ...

ਨਵੀਂ ਦਿੱਲੀ - ਆਵਾਜ਼ ਬਿੳੂਰੋ ਯੂ.ਪੀ. ਦੇ ਓਨਾਵ ਬਲਾਤਕਾਰ ਕਾਂਡ ਦੀ ਪੀੜ੍ਹਤ ਲੜਕੀ ਨੇ ਦੋਸ਼ੀ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਵੱਲੋਂ ਕੇਸ ਵਾਪਸ ਨਾ ਲੈਣ...

ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲਾ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ

ਸ੍ਰੀ ਨਨਕਾਣਾ ਸਾਹਿਬ - ਆਵਾਜ਼ ਬਿੳੂਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ਪਹਿਲੀ...

ਹਰਭਜਨ ਸਿੰਘ ਨੂੰ ਖੇਡ ਰਤਨ ਸਿਫਾਰਸ਼ ਵਿੱਚ ਦੇਰੀ ਲਈ ਜਾਂਚ ਦੇ ਹੁਕਮ

ਚੰਡੀਗੜ੍ਹ - ਆਵਾਜ਼ ਬਿੳੂਰੋ ਪੰਜਾਬ ਦੇ ਜਲੰਧਰ ਨਾਲ ਸਬੰਧਿਤ ਕੌਮਾਂਤਰੀ ਿਕਟ ਖਿਡਾਰੀ ਹਰਭਜਨ ਸਿੰਘ ਨੂੰ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਕਾਰਨ ਖੇਡ ਰਤਨ ਪੁਰਸਕਾਰ ਦੇਣ ਦੀ...

ਸਾਰੇ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦਾ ਕੌਮੀ ਮੰਚ ਸਮੇਂ ਦੀ ਲੋੜ : ਰੰਧਾਵਾ

ਭੁਵਨੇਸ਼ਵਰ - ਆਵਾਜ਼ ਬਿੳੂਰੋ ‘‘ਸਹਿਕਾਰਤਾ ਖੇਤਰ ਵਿੱਚ ਦੇਸ਼ ਭਰ ਦੇ ਸੂਬਿਆਂ ਲਈ ਮਾਲੀਏ ਦਾ ਮੁੱਖ ਸੋ੍ਰਤ ਬਣਨ ਦੀ ਵਧੇਰੇ ਸਮਰੱਥਾ ਹੈ ਅਤੇ ਇਸ ਉਦੇਸ਼ ਦੀ...

ਡਾਕਟਰਾਂ ਦੀ ਦੇਸ਼ ਵਿਆਪੀ ਹੜਤਾਲ ਅੱਜ, ਸਿਰਫ਼ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ

ਨਵੀਂ ਦਿੱਲੀ - ਆਵਾਜ਼ ਬਿੳੂਰੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਦੇਸ਼ ਭਰ ਵਿੱਚ ਡਾਕਟਰ ਬੁੱਧਵਾਰ ਨੂੰ ਹੜਤਾਲ ’ਤੇ ਰਹਿਣਗੇ। ਬੁੱਧਵਾਰ ਸਵੇਰ 6.00 ਵਜੇ ਤੋਂ...

ਮੋਦੀ ਸਰਕਾਰ ਦੀ ਇਤਿਹਾਸਕ ਜਿੱਤ ਤਿੰਨ ਤਲਾਕ ਬਿੱਲ ਰਾਜ ਸਭਾ ਵਿੱਚੋਂ ਵੀ ਪਾਸ

ਨਵੀਂ ਦਿੱਲੀ - ਆਵਾਜ਼ ਬਿੳੂਰੋ ਆਪਣੇ ਪਿਛਲੇ ਕਾਰਜਕਾਲ ਦੌਰਾਨ ਰਾਜ ਸਭਾ ਵਿੱਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਬਹੁਮਤ ਕਾਰਨ ਕਈ ਮਹੱਤਵਪੂਰਨ ਬਿੱਲ ਪਾਸ ਕਰਵਾਉਣ...

ਹਾਈਵੇ ’ਤੇ ਗੱਡੀ ਰੋਕਣੀ ਪਈ ਮਹਿੰਗੀ ਲੁਟੇਰਿਆਂ ਨੇ ਗੋਲੀ ਮਾਰ ਕੇ ਗਹਿਣੇ ਲੁੱਟੇ

ਖੰਨਾ - ਆਵਾਜ਼ ਬਿੳੂਰੋ ਰਾਕੇਸ਼ ਕੁਮਾਰ ਵਾਸੀ ਤਾਜਪੁਰ ਰੋਡ ਲੁਦਿਆਣਾ ਪਤਨੀ ਰਾਧਿਕਾ ਸਮੇਤ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ। ਖੰਨਾ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ...

Stay connected

50SubscribersSubscribe

ਮੈਗਜ਼ੀਨ