ਚੰਡੀਗੜ੍ਹ ‘ਪੰਜਾਬ ਦੀ ਰਾਜਧਾਨੀ
ਚੰਡੀਗੜ੍ਹ - ਹਰੀਸ਼ ਚੰਦਰ ਬਾਗਾਵਾਲਾ
ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਸਾਲ 1952 ਵਿਚ ਇਸ ਦਾ ਪੂਰੀ ਤਰ੍ਹਾਂ ਐਲਾਨ ਹੋ ਚੁੱਕਿਆ ਹੈ। ਇਸ ਸਬੰਧੀ ਸਾਰੇ...
ਰੇਲ ਰੋਕੋ ਅੰਦੋਲਨ ਹੁਣ 8 ਅਕਤੂਬਰ ਤਕ
ਅੰਮ੍ਰਿਤਸਰ : ਪੰਜਾਬ 'ਚ ਖੇਤੀ ਕਾਨੂੰਨਾਂ 'ਤੇ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ। ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਕਿਸਾਨਾਂ ਦੇ ਮੁੱਦਿਆਂ 'ਤੇ ਸੂਬੇ...
ਜੱਜ ਨੇ ਖੋਲ੍ਹੀ ਜੱਜਾਂ ਦੇ ਭਿ੍ਰਸ਼ਟਾਚਾਰ ਦੀ ਪੋਲ
ਪਟਨਾ - ਆਵਾਜ਼ ਬਿੳੂਰੋ
ਪਟਨਾ ਹਾਈਕੋਰਟ ਦੇ ਇੱਕ ਸੀਨੀਅਰ ਜੱਜ ਜਸਟਿਸ ਰਾਕੇਸ਼ ਕੁਮਾਰ ਨੇ ਇੱਕ ਫੈਸਲੇ ਵਿੱਚ ਕਿਹਾ ਕਿ ਜੱਜਾਂ ਦੀ ਸਰਪ੍ਰਸਤੀ ਹੇਠ ਭਰਿਸ਼ਟਾਚਾਰ ਵੱਧ...
ਬਾਦਲ ਦਲ ਦੇ ਬਾਗੀਆਂ ਵੱਲੋਂ ਸੰਗਰੂਰ ’ਚ ਸ਼ਕਤੀ ਪ੍ਰਦਰਸ਼ਨ
ਸ਼੍ਰੋਮਣੀ ਕਮੇਟੀ ਅਤੇ ਸਰਕਾਰ ਆਪਣੀ ਬਣਾਉਣ ਦਾ ਦਾਆਵਾ
ਸੰਗਰੂਰ --- ਅਵਤਾਰ ਸਿੰਘ ਛਾਜਲੀ, ਜਸਪਾਲ ਸਿੰਘ ਜਿੰਮੀ, ਡਾ. ਸਮਿੰਦਰ ਸਿੰਘ, ਿਪਾਲ ਸਿੰਘ ਸੰਧੇ
ਅਕਾਲੀ ਦਲ ਤੋਂ ਬਾਗੀ...
ਸਟੇਨਗਨ ’ਚੋਂ ਅਚਾਨਕ ਗੋਲੀ ਚੱਲਣ ਨਾਲ ਥਾਣੇਦਾਰ ਦੀ ਮੌਤ
ਮੂਨਕ ਜੋਗਾ ਮਹਿਲ
ਮੂਨਕ ਵਿਖੇ ਕੋਰੋਨਾ ਮਹਾਂਮਾਰੀ ਸਬੰਧੀ ਅੰਤਰਰਾਜੀ ਨਾਕੇ ਕੜੈਲ ਵਿਖੇ ਤੈਨਾਤ ਸਹਾਇਕ ਥਾਣੇਦਾਰ ਕਿ੍ਰਸ਼ਨ ਦੇਵ (51) ਦੀ ਸਰਵਸੀ ਸਟੇਨਗਨ ਚੋਂ ਅਚਾਨਕ ਗੋਲੀ ਚੱਲਣ...
ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਠੇਕੇਦਾਰ ਤੋਂ ਪੈਸੇ ਲੈਣ ਦੀ ਕੋਸ਼ਿਸ਼ ‘ਚ ਚਾਰ...
ਤਲਵੰਡੀ ਭਾਈ : ਥਾਣਾ ਤਲਵੰਡੀ ਭਾਈ ਦੀ ਪੁਲਿਸ ਵੱਲੋਂ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਕ ਠੇਕੇਦਾਰ ਤੋਂ ਵਸੂਲੀ ਦੀ ਕੋਸ਼ਿਸ਼ ਕਰਨ ਦੇ ਦੋਸ਼...
ਭਾਰੀ ਵਰਖਾ : ਹਿਮਾਚਲ, ਪੰਜਾਬ, ਰਾਜਸਥਾਨ ਅਤੇ ਉੱਤਰਾਖੰਡ ਹੜ੍ਹਾਂ ’ਚ ਘਿਰੇ
ਹਿਮਾਚਲ, ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਅੱਜ ਛੁੱਟੀ ਦਾ ਐਲਾਨ
ਨਵੀਂ ਦਿੱਲੀ/ਚੰਡੀਗੜ੍ਹ -ਆਵਾਜ਼ ਬਿੳੂਰੋ
ਭਾਰਤ ਦੇ ਉੱਤਰੀ ਅਤੇ ਪਹਾੜੀਆਂ ਸੂਬਿਆਂ ਵਿੱਚ ਪਿਛਲੇ 3 ਦਿਨਾਂ ਤੋਂ ਭਾਰੀ...
ਸਿੱਧੂ ਦੀ ਧਮਕੀ ਦਾ ਅਸਰ ਕੇਂਦਰ ਵੱਲੋਂ ਸ਼ਰਤਾਂ ਸਹਿਤ ਮਨਜੂਰੀ
ਪਾਕਿਸਤਾਨ ਵੱਲੋਂ ਸਿੱਧੂ ਨੂੰ ਵੀਜਾ ਜਾਰੀ
ਨਵੀਂ ਦਿੱਲੀ - ਆਵਾਜ਼ ਬਿੳੂਰੋ
ਨਵੀਂ ਦਿੱਲੀ, ਆਵਾਜ਼ ਬਿੳੂਰੋ-ਸਾਬਕਾ ਖਿਡਾਰੀ, ਸਾਬਕਾ ਮੰਤਰੀ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵੱਲੋਂ...
ਸੁਲਤਾਨਪੁਰ ਲੋਧੀ ਵਿਖੇ ਕਰਾਏ ਜਾ ਰਹੇ ਗੁਰਬਾਣੀ ਪਾਠ ਬੋਧ ਸਮਾਗਮ ਦਾ ਸੰਗਤਾਂ ਲਾਹਾ ਲੈਣ...
ਸੁਲਤਾਨਪੁਰ ਲੋਧੀ - ਅਰਵਿੰਦ ਪਾਠਕ, ਰਣਜੀਤ ਸਿੰਘ ਚੰਦੀ
ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ...
….ਤੇ ਇੱਧਰ ਆਜਮ ਖਾਨ ਬੋਲੇ : ਮਨ ਕਰਦੈ, ਤੇਰੀਆਂ ਅੱਖਾਂ ’ਚ ਅੱਖਾਂ ਪਾਈ ਰੱਖਾਂ
ਨਵੀਂ ਦਿੱਲੀ, (ਆਵਾਜ਼ ਬਿੳੂਰੋ)-ਲੋਕ ਸਭਾ ਵਿੱਚ ਇੱਕ ਪਾਸੇ ਮੁਸਲਮ ਔਰਤਾਂ ਦੇ ਭਵਿੱਖ ਨੂੰ ਲੈ ਕੇ ਤਿੰਨ ਤਲਾਕ ਬਿੱਲ ਤੇ ਮਹੱਤਵਪੂਰਨ ਬਹਿਸ ਹੋ ਰਹੀ ਸੀ।...