ਵਾਹਨਾਂ ‘ਤੇ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ ਦੀ ਮਿਤੀ ‘ਚ 30 ਜੂਨ ਤੱਕ ਵਾਧਾ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ 'ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30...
ਲਾਕਡਾਊਨ : ਹੁਣ ਚੱਲਣਗੇ ਅਮਿਤ ਸ਼ਾਹ ਦੇ ਹੁਕਮ
ਨਵੀਂ ਦਿੱਲੀ - ਆਵਾਜ਼ ਬਿਊਰੋ
ਕੌਮੀ ਪੱਧਰ ਦੇ ਲੌਕਡਾਊਨ ਬਾਰੇ ਹੁਣ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੇ ਗ੍ਰਹਿ ਮੰਤਰਾਲੇ ਤੋਂ ਇਲਾਵਾ ਭਾਰਤ ਦਾ ਹੋਰ ਕੋਈ...
ਕੇਂਦਰ ਵੱਲੋਂ ਜੰਮੂ ਕਸ਼ਮੀਰ ਵਿੱਚ ਵੱਡੀ ਕਾਰਵਾਈ ਦੀ ਸੰਭਾਵਨਾ
ਵਿਕਾਸ ’ਚ ਅੜਿੱਕੇ ਪਾਉਣ ਵਾਲੇ ਕਾਮਯਾਬ ਨਹੀਂ ਹੋਣ ਦਿਆਂਗੇ : ਮੋਦੀ
ਵਿਕਾਸ ਦੀ ਤਾਕਤ ਗੋਲੀਆਂ ਅਤੇ ਬੰਬਾਂ ਨਾਲੋਂ ਬਹੁਤ ਜਿਆਦਾ
ਨਵੀਂ ਦਿੱਲੀ - ਆਵਾਜ਼ ਬਿੳੂਰੋ
ਕੇਂਦਰ ਸਰਕਾਰ...
ਸਿੱਖ ਇੱਕਮੁੱਠ ਹੋ ਕੇ ਕੇਂਦਰ ‘ਤੇ ਬਣਾਉਣ ਦਬਾਅ : ਟਕਸਾਲ ਮੁਖੀ
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ...
ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਇਯਾਲੀ ਵੱਲੋਂ ਕਾਗਜ਼ ਦਾਖਲ
ਲੁਧਿਆਣਾ - ਅਸ਼ੋਕ ਪੁਰੀ
ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਪੰਜਵੇਂ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ...
2017 ’ਚ ਹੋਏ ਕਤਲ ਸਬੰਧੀ ਸੱਸ, ਸਾਥੀ ਸਮੇਤ ਗਿ੍ਰਫਤਾਰ
ਪਾਇਲ ਹਰਵਿੰਦਰ ਚੀਮਾਂ
ਐਸ.ਐਸ.ਪੀ.ਖੰਨਾ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 15 ਜੂਨ 2020 ਨੂੰ ਪਾਲ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਡੈਹਰ...
ਵਾਦੀ ‘ਚ ਦੋ ਫੌਜੀ ਅਧਿਕਾਰੀਆਂ ਸਮੇਤ 7 ਮਰੇ
ਜੰਮੂ J ਆਵਾਜ਼ ਬਿਊਰੋ
ਕਸ਼ਮੀਰ ਦੇ ਹੰਦਵਾੜਾ 'ਚ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਫ਼ੌਜ ਨੇ ਇੱਥੇ ਦੋ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਆਪ੍ਰੇਸ਼ਨ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ...
ਅੰਮਿ੍ਰਤਸਰ ਮੋਤਾ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ...
ਵਾਦੀ ‘ਚ ਸਾਡਾ ਇੱਕ ਵੀ ਜਵਾਨ ਮਰਿਆ ਤਾਂ 10 ਮਾਰਾਂਗੇ : ਅਮਿਤ ਸ਼ਾਹ
ਸਾਂਗਲੀ - ਆਵਾਜ਼ ਬਿਊਰੋ
ਕਾਂਗਰਸ ਵੱਲੋਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੇ ਜਾਣ ਨੂੰ ਲੈ ਕੇ ਖੂਨ ਦੀਆਂ ਨਦੀਆਂ ਵਹਿਣ ਸਬੰਧੀ ਕੀਤੀ ਗਈ ਬਿਆਨਬਾਜ਼ੀ ਤੇ...
ਪੰਜ ਕਰੋੜ ਰੁਪਏ ਦੀ ਹੈਰੋਇਨ ਸਣੇ ਇਕ ਕਾਬੂ
ਮੰਡੀ ਕਿੱਲਿਆਂਵਾਲੀ : ਲੰਬੀ ਹਲਕੇ ਦੇ ਪਿੰਡ ਸ਼ਾਮਖੇੜਾ ਨੇੜਿਓਂ ਸੀ. ਆਈ. ਏ. ਅਤੇ ਥਾਣਾ ਕਬਰਵਾਲਾ ਦੀ ਸਾਂਝੀ ਕਾਰਵਾਈ ਤਹਿਤ ਨਸ਼ਿਆਂ ਖ਼ਿਲਾਫ਼ ਵੱਡੀ ਸਫਲਤਾ ਮਿਲੀ...