ਜ਼ਹਿਰੀਲੀ ਸ਼ਰਾਬ ਕਾਂਡ ਪੀੜਤਾਂ ਨੂੰ ਸਰਕਾਰੀ ਨੌਕਰੀ

ਦਿੜ੍ਹਬਾ ਮੰਡੀ ਸਤਪਾਲ ਖਡਿਆਲ ਪਿਛਲੇ ਦਿਨੀਂ ਜਹਿਰੀਲੀ ਸਰਾਬ ਪੀ ਕੇ ਮਰਨ ਵਾਲੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੇ ਮੁੱਦੇ ਤੇ ਅੱਜ ਸਥਾਨਕ ਸਹੀਦ ਬਚਨ ਸਿੰਘ...

ਖੇਤੀ ਮੁਨਾਫ਼ਾ ਵਧਾਉਣਾ ਮੱੁਖ ਟੀਚਾ : ਮੋਦੀ

ਨਵੀਂ ਦਿੱਲੀ ਆਵਾਜ਼ ਬਿਊਰੋ ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਫਿਰ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੰਦਿਆਂ ਇੱਕ ਲੱਖ ਕਰੋੜ ਰੁਪਏ ਦੇ ਫੰਡ ਜਾਰੀ ਕੀਤੇ...

ਖੜੇ ਟਰੱਕ ’ਚ ਵਜਿਆ ਟਰੱਕ, ਇੱਕ ਦੀ ਮੌਤ ਦੂਸਰਾ ਚਾਲਕ ਫਰਾਰ

ਲੁਧਿਆਣਾ ਰਾਮ ਕਿ੍ਰਸ਼ਨ ਆਰੋੜਾ ਤੜਕ ਸਾਰ ਚਾਰ ਵੱਜੇ ਦੇ ਕਰੀਬ ਜਲੰਧਰ ਦਿੱਲੀ ਰੋਡ ਤੇ ਬਣੇ ਬਸਤੀ ਜੋਧੇਵਾਲ ਵਾਲੇ ਪੁਲ ਤੇ ਇੱਕ ਦਿੱਲ ਨੂੰ ਦਹਿਲਾਉਣ ਵਾਲਾ...

ਸ਼ੁਤਰਾਣੇ ’ਚ ਰੂੜੀ ਮਾਰਕਾ ਸ਼ਰਾਬ ਨਾਲ ਵਾਪਰ ਸਕਦੈ ਹਾਦਸਾ

ਪਾਤੜਾਂ ਜਸਵਿੰਦਰ ਜਿਉਣਪੁਰਾ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ 150 ਤੋਂ ਵੱਧ ਮੌਤਾਂ ਤੋਂ ਬਾਅਦ ਅਜੇ ਵੀ ਰਾਜ ਦੇ ਕਈ ਹਲਕਿਆਂ ਅੰਦਰ...

324 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ

ਗਿੱਦੜਬਾਹਾ ਗੋਬਿੰਦ ਗੁਪਤਾ ਥਾਣਾ ਗਿੱਦੜਬਾਹਾ ਪੁਲੀਸ ਨੇ ਗਿੱਦੜਬਾਹਾ ਵਾਸੀ ਪਿਓ-ਪੱੁਤਰ ਨੂੰ 324 ਬੋਤਲਾਂ ਨਜ਼ਾਇਜ਼ ਸ਼ਰਾਬ ਅਤੇ ਸ਼ਾਰਬ ਦੀ ਵੱਟਤ ਦੇ 2 ਲੱਖ 10 ਹਜਾਰ ਰੁਪਏ...

ਪੰਚ ’ਤੇ ਕੁੱਟਮਾਰ ਕਰਨ ਦਾ ਲਗਾਇਆ ਦੋਸ਼

ਕਿਸਨਗੜ੍ਹ ਗੁਰਦੀਪ ਸਿੰਘ, ਕੁਲਦੀਪ ਸਿੰਘ ਹੋਠੀ ਪਿੰਡ ਕਿਸ਼ਨਗੜ੍ਹ ਵਿਖੇ ਇਕ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਮੈਂਬਰ ਪੰਚਾਇਤ ਤੇ ਬਿਨਾਂ ਵਜ੍ਹਾ...

ਜਲੰਧਰ, ਲੁਧਿਆਣਾ ਅਤੇ ਪਟਿਆਲਾ ‘ਚ ਰਾਤ 9 ਤੋਂ ਸਵੇਰੇ 5 ਵਜੇ ਤੱਕ ਕਰਫਿਊ

ਚੰਡੀਗੜ੍ਹ : ਜਲੰਧਰ, ਲੁਧਿਆਣਾ ਅਤੇ ਪਟਿਵਾਲਾ ਵਿੱਚ ਕੋਰੋਨਾ ਕੇਸਾਂ ਦੀ ਵਧੀ ਗਿਣਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ...

ਚੋਰਾਂ ਨੇ ਦੋ ਦੁਕਾਨਾਂ ਤੋਂ ਲੱਖਾਂ ਦਾ ਸਮਾਨ ਅਤੇ ਨਗਦੀ ਉਡਾਈ

ਹੁਸ਼ਿਆਰਪੁਰ ਦਲਜੀਤ ਅਜਨੋਹਾ ਬੀਤੀ ਰਾਤ ਮਾਹਿਲਪੁਰ-ਹੁਸ਼ਿਆਰਪੁਰ ਰੋਡ ’ਤੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਪੈਦੀ ਸ਼ੀਸ਼ਾ ਆਟੋ ਸਰਵਿਸ ਦੀ ਦੁਕਾਨ ਅਤੇ ਗੁਰੂ ਨਾਨਕ ਮਾਰਕੀਟ ’ਚ ਪੈਦੀ...

ਚੋਰੀ ਦੀ ਐਕਟਿਵਾ ਅਤੇ ਮੋਟਰਸਾਈਕਲ ਸਮੇਤ ਦੋ ਕਾਬੂ

ਮਲੋਟ ਮੋਹਿਤ ਸੋਨੀ ਥਾਣਾ ਸਿਟੀ ਪੁਲਸ ਨੇ ਬੀਤੀ ਰਾਤ ਨਾਕਾਬੰਦੀ ਦੌਰਾਨ ਚੋਰੀ ਦੀ ਐਕਟਿਵਾ ਅਤੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ...

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਕਿਸ਼ਨਗੜ੍ਹ ਗੁਰਦੀਪ, ਕੁਲਦੀਪ ਪਿਛਲੇ ਦਿਨੀ ਪੰਜਾਬ ਦੇ ਅਮਿ੍ਰਤਸਰ ਇਲਾਕੇ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਭਾਰੀ ਗਿਣਤੀ ਵਿਚ ਮੌਤਾਂ ਹੋਈਆਂ ਅਤੇ ਕਈਆਂ ਦੀ ਅੱਖਾਂ ਦੀ ਰੋਸ਼ਨੀ...

Stay connected

50SubscribersSubscribe

ਮੈਗਜ਼ੀਨ