ਸੁਨਾਮ ਬੱਸ ਸਟੈਂਡ ਤੇ ਸਿਰਫ ਬੱਸਾਂ ਹੀ ਖੜ੍ਹੀਆਂ ਨਜ਼ਰ ਆ ਰਹੀਆਂ , ਦੁਕਾਨਾਂ ਮੁਕੰਮਲ ਰਹੀਆਂ ਬੰਦ

0
434

ਸੁਨਾਮ ਮਨਜੀਤ ਕੌਰ ਛਾਜਲੀ
ਸੁਨਾਮ ਨਗਰ ਕੌਂਸਲ ਵਲੋਂ ਬਣਾਇਆ ਹੋਇਆ ਬੱਸ ਸਟੈਂਡ ਜਿਸ ਵਿੱਚ ਸਰਕਾਰੀ ਬੱਸਾਂ ਵੱਖ-ਵੱਖ ਰੂਟਾਂ ਤੇ ਜਾਣ ਲਈ ਤਿਆਰ ਖੜੀਆਂ ਹਨ। ਸਵਾਰੀਆਂ ਬਹੁਤ ਹੀ ਘੱਟ ਹਨ। ਦੁਕਾਨਾਂ ਮੁਕੰਮਲ ਤੌਰ ਤੇ ਬੰਦ ਨਜਰ ਆ ਰਹੀਆੰ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕਰਫਿਊ ਲੱਗ ਗਿਆ ਹੋਵੇ। ਨਾ ਹੀ ਕੋਈ ਦੁਕਾਨ , ਹੋਟਲ ਅਤੇ ਹੋਰ ਮਨਿਆਰੀ ਆਦਿ ਦੀ ਦੁਕਾਨਾਂ ਬੰਦ ਹਨ। ਥੋੜੇ ਬਹੁਤੇ ਮੁਸ਼ਾਫਰ ਹੀ ਬੱਸ ਵਿੱਚ ਆਪਣੀ ਮੰਜਲ ਤੱਕ ਪਹੁੰਚਣ ਲਈ ਸਫਰ ਕਰ ਰਹੇ ਹਨ।