ਸ਼੍ਰੋਮਣੀ ਅਕਾਲੀ ਦਲ ਸਰਦੂਲਗੜ੍ਹ ਦੇ ਹਲਕਾ ਸਲਾਹਕਾਰ ਬੋਰਡ ਦਾ ਐਲਾਨ

0
212

ਸਰਦੂਲਗੜ੍ਹ ਰਣਜੀਤ ਗਰਗ
ਸ਼੍ਰੋਮਣੀ ਅਕਾਲੀ ਦਲ ਹਲਕਾ ਸਰਦੂਲਗੜ੍ਹ ਦੇ ਪੰਜ ਮੈਂਬਰੀ ਹਲਕਾ ਸਲਾਹਕਾਰ ਬੋਰਡ ਦੇ ਮੈਬਰਾਂ ਦਾ ਐਲਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਜਿਸ ਵਿੱਚ ਹਲਕੇ ਦੇ ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਮੀਆ, ਸੁਖਦੇਵ ਸਿੰਘ ਚੈਨੇਵਾਲਾ, ਸੁਰਜੀਤ ਸਿੰਘ ਰਾਏਪੁਰ, ਤਰਸੇਮ ਚੰਦ ਭੋਲੀ ਅਤੇ ਸੁਰਜੀਤ ਸਿੰਘ ਬਾਜੇਵਾਲਾ ਨੂੰ ਹਲਕਾ ਸਲਾਹਕਾਰ ਬੋਰਡ ਦੇ ਮੈਂਬਰ ਨਿਯੁਕਤ ਕੀਤਾ ਗਿਆ । ਇਸ ਦੌਰਾਨ ਹਲਕਾ ਸਰਦੂਲਗੜ੍ਹ ਦੇ ਅਧੀਨ ਪੈਂਦੇ ਸਰਕਲ ਰਮਦਿੱਤੇਵਾਲਾ ਦੇ ਐਸ.ਸੀ. ਵਿੰਗ ਦੇ ਆਹੁਦੇਦਾਰਾਂ ਦੀ ਸੂਚੀ ਦਾ ਐਲਾਨ ਵੀ ਕੀਤਾ ਜਿਸ ਵਿੱਚ ਜੱਗਰ ਸਿੰਘ ਮੂਸਾ ਸਰਪ੍ਰਸਤ, ਗੁਰਮੇਲ ਸਿੰਘ ਜਵਾਹਰਕੇ ਪ੍ਰਧਾਨ, ਪਰਮਜੀਤ ਸਿੰਘ ਖੋਖਰ ਖੁਰਦ, ਮੇਘਾ ਸਿੰਘ ਗੇਹਲੇ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਜਵਾਹਰਕੇ ਕੁਲਦੀਪ ਸਿੰਘ ਕਰਮਗੜ੍ਹ ਅੋਤਾਵਾਲੀ ਮੀਤ ਪ੍ਰਧਾਨ, ਜਗਰਾਜ ਸਿੰਘ ਖੋਖਰ ਕਲਾਂ ਸਕੱਤਰ ਜਨਰਲ, ਬਲੋਰ ਸਿੰਘ ਮੂਸਾ,ਅਮਰੀਕ ਸਿੰਘ ਰਮਦਿੱਤੇਵਾਲਾ ਜਨਰਲ ਸਕੱਤਰ, ਰਾਜ ਸਿੰਘ ਖੋਖਰ ਕਲਾਂ ਸਕੱਤਰ, ਸੁਖਵਿੰਦਰ ਸਿੰਘ ਖੋਖਰ ਕਲਾਂ, ਜਰਨੈਲ ਸਿੰਘ ਗੇਹਲੇ ਜਥੇਬੰਦਕ ਸਕੱਤਰ, ਡਾ. ਛਿੰਦਰ ਸਿੰਘ ਜਵਾਹਰਕੇ ਪ੍ਰੈਸ ਸਕੱਤਰ, ਬਲੌਰ ਸਿੰਘ ਰਮਦਿੱਤੇਵਾਲਾ ਖਜਾਨਚੀ, ਲਖਵਿੰਦਰ ਸਿੰਘ ਕਰਮਗੜ੍ਹ ਔਤਾਂਵਾਲੀ, ਵਜੀਰ ਸਿੰਘ, ਮੇਜਰ ਸਿੰਘ ਮੂਸਾ, ਗੁਰਜੰਟ ਸਿੰਘ, ਗੁਰਜੀਤ ਸਿੰਘ ਜਵਾਹਰਕੇ, ਮੱਖਣ ਸਿੰਘ, ਭਗਤ ਸਿੰਘ ਖੋਖਰ, ਅਵਤਾਰ ਸਿੰਘ ਕਰਮਗੜ੍ਹ ਅੋਤਾਵਾਲੀ, ਮਿੱਠੂ ਸਿੰਘ ਗੇਹਲੇ, ਰਣਜੀਤ ਸਿੰਘ ਰਮਦਿੱਤੇਵਾਲਾ ਨੂੰ ਮੈਂਬਰ ਵਰਕਿੰਗ ਕਮੇਟੀ ਬਣਾੳੇੁਦੇ ਹੋਏ ਸ. ਭੂੰਦੜ ਨੇ ਕਿਹਾ ਕਿ ਹਲਕੇ ਦੇ ਯੋਗ ਅਤੇ ਮਿਹਨਤੀ ਵਰਕਰਾਂ ਦੇ ਸਨਮਾਨ ਲਈ ਹੋਰ ਲਿਸਟਾਂ ਜਲਦ ਜਾਰੀ ਕੀਤੀਆ ਜਾਣਗੀਆ ਇਸ ਮੌਕੇ ਜਤਿੰਦਰ ਸਿੰਘ ਸੋਢੀ, ਮੇਵਾ ਸਿੰਘ ਸਰਪੰਚ, ਗੁਰਵਿੰਦਰ ਸਿੰਘ ਝੁਨੀਰ ਆਦਿ ਹਾਜਰ ਸਨ ।