ਸ਼ਾਬਕਾ ਮੰਤਰੀ ਹੀਰਾ ਸਿੰਘ ਗਾਬੜ੍ਹੀਆ ਦਾ ਕੀਤਾ ਸਨਮਾਨ

0
6781

ਲੁਧਿਆਣਾ ਅਸ਼ੋਕ ਪੁਰੀ, ਮਨਦੀਪ ਗਿੱਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਗਠਨ ਕੀਤੀ ਜਿਸ ਵਿੱਚ ਸਾਬਕਾ ਮੰਤਰੀ ਹੀਰਾ ਸਿੰਘ ਗਾਬੜ੍ਹੀਆ ਨੂੰ ਕੋਰ ਕਮੇਟੀ ਦਾ ਮੈਬਰ ਅਤੇ ਬੀ.ਸੀ ਵਿੰਗ ਦਾ ਪ੍ਰਧਾਨ ਬਣਾਉਣ ਤੇ ਹਲਕਾ ਆਤਮ ਨਗਰ ਦੇ ਇੰਚਾਰਜ ਗੁਰਮੀਤ ਸਿੰਘ ਕੂਲਾਰ ਅਤੇ ਨਿਰਮਲ ਸਿੰਘ ਐਸ.ਐਸ ਸਾਬਕਾ ਚੈਅਰਮੈਨ ਵੱਲੋ ਸਨਮਾਨ ਕੀਤਾ।ਇਸ ਮੋਕੇ ਗੁਰਮੀਤ ਸਿੰਘ ਕੂਲਾਰ ਇੰਚਾਰਜ ਹਲਕਾ ਆਤਮ ਨਗਰ ਵੱਲੋ ਕਿਹਾ ਕੇ ਸ਼੍ਰਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਤਿ ਧੰਨਵਾਦ ਜਿਨਾ ਨੇ ਇੱਕ ਇਮਾਦਾਰ ਅਤੇ ਸੂਜਵਾਨ,ਮੇਹਨਤੀ ਲਿਡਰ ਹੀਰਾ ਸਿੰਘ ਗਾਬੜ੍ਹੀਆ ਨੂੰ ਇਹ ਸਨਮਾਨ ਦਿੱਤਾ ਹੈ।ਇਸ ਮੋਕੇ ਨਿਰਭੈ ਸਿੰਘ ਗਹੀਰ, ਅੰਗ੍ਰੇਜ ਸਿੰਘ ਚੋਹਲਾ, ਸਵਰਨ ਸਿੰਘ ਮਹੋਲੀ, ਬਲਬੀਰ ਸਿੰਘ ਮਣਕੂ, ਲਖਵਿੰਦਰ ਸਿੰਘ ਸੰਧੂ, ਹਰਵਿੰਦਰ ਸਿੰਘ ਗਿਆਸਪੁਰਾ, ਗੁਰਚਰਨ ਸਿੰਘ ਚੱਨਾ, ਰਣਜੀਤ ਸਿੰਘ, ਵਿੱਕੀ ਕੂਲਾਰ, ਸੁਖਦੇਵ ਸਿੰਘ, ਬਲਦੇਵ ਸਿੰਘ ਦੋਸਾਂਝ, ਹਰਵਿੰਦਰ ਸਿੰਘ ਲਾਲੀ, ਮਹਿੰਦਰ ਸਿੰਘ ਤਲਵੰਡੀ, ਬਲਵਿੰਦਰ ਸਿੰਘ ਬਿੱਲੂ, ਸਰਬਜੀਤ ਸਿੰਘ ਬੱਟੂ ਸਮੂਹ ਅਕਾਲੀ ਵਰਕਰ ਬੀ.ਸੀ ਵਿੱਗ ਦੇ ਮਜੂਦ ਹੋਏ।