ਦਿਲਰਾਜ ਸਿੰਘ ਸਰਕਾਰੀਆ ਨੂੰ ਮੁਬਾਰਕਾਂ

0
120

ਰਾਜਾਸਾਂਸੀ ਜਗਤਾਰ ਮਾਹਲਾ
ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਹੇਠ ਦਿਲਰਾਜ ਸਿੰਘ ਸਰਕਾਰੀਆ ਨੂੰ ਚੇਅਰਮੈਨ ਜਿਲ੍ਹਾ ਪ੍ਰੀਸਦ ਅੰਮਿ੍ਰਤਸਰ ਦਾ ਅਹੁਦਾ ਸੰਭਾਲਣ ਮੌਕੇ ਮੈਂਬਰ ਜਿਲ੍ਹਾ ਪ੍ਰੀਸਦ ਗੁਰਦੇਵ ਸਿੰਘ ਸਹੂਰਾ ਅਤੇ ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਧਾਰੀਵਾਲ ਨੇ ਦਿਲਰਾਜ ਸਿੰਘ ਸਰਕਾਰੀਆ ਮੁਬਾਰਕਾਂ ਦਿੱਤੀਆਂ ।ਇਸ ਮੌਕੇ ਦਿਲਰਾਜ ਸਰਕਾਰੀਆ ਨੇ ਕਿਹਾ ਕਿ ਮੈ ਰਾਜਾਸਾਂਸੀ ਹਲਕੇ ਲੋਕਾ ਦਾ ਕੋਟੀ-ਕੋਟ ਧੰਨਵਾਦ ਕਰਦਾ ਹਾ ਜਿਨ੍ਹਾ ਦੀ ਬਦੌਲਤ ਮੈਨੂੰ ਅੱਜ ਜਿਲ੍ਹਾ ਪ੍ਰੀਸਦ ਚੇਅਰਮੈਨ ਵਜੋ ਸ੍ਰੀ ਅੰਮਿ੍ਰਤਸਰ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ।ਇਸ ਮੌਕੇ ਉਪ ਚੇਅਰਮੈਨ ਮੈਡਮ ਨਵਨੀਤ ਕੌਰ,ਯੂਥ ਆਗੂ ਗੈਵੀ ਲੋਪੋਕੇ,ਸਰਪੰਚ ਰੇਸਮ ਸਿੰਘ ਬੱਚੀਵਿਡ,ਸਰਪੰਚ ਮੇਜਰ ਸਿੰਘ ਕੱਕੜ,ਸਰਪੰਚ ਸਮਸੇਰ ਸਿੰਘ ਸਹੂਰਾ,ਸਰਪੰਚ ਹਰਜੀਤ ਸਿੰਘ ਬਲੱਗਣ,ਸਰਪੰਚ ਹੈਪੀ ਅਦਲੀਵਾਲਾ,ਸਰਪੰਚ ਕੁਲਦੀਪ ਸਿੰਘ ਛੀਨਾ,ਸਰਪੰਚ ਨਿਸਾਨ ਸਿੰਘ ਕੋਟਲਾ,ਸਰਪੰਚ ਕੇਵਲ ਸਿੰਘ ਬੋਪਾਰਾਏ ਖੁਰਦ,ਸਰਪੰਚ ਸਰਤਾਜ ਸਿੰਘ ਖਿਆਲਾਂ,ਸਰਪੰਚ ਜਗਤਾਰ ਸਿੰਘ ਜੱਗਾ ਮੌੜੇ,ਸਰਪੰਚ ਸਤਬੀਰ ਸਿੰਘ ਬੋਪਾਰਾਏ ਕਲਾਂ,ਸਰਪੰਚ ਸਨਦੀਪ ਸਿੰਘ ਕਮੀਰਪੁਰਾ,ਸਰਪੰਚ ਸਵਿੰਦਰ ਸਿੰਘ ਛਿੱਡਣ ਆਦਿ ਹਾਜਰ ਸਨ ।