ਦਸਤਾਰਾਂ ਦੇ ਲੰਗਰ ਚਲਾਏ ਜਾ ਰਹੇ ਹਨ

0
312

ਭਾਰੀ ਮੀਂਹ ਅਤੇ ਹੋਰ ਮੁਸੀਬਤਾਂ ਦੇ ਬਾਵਜੂਦ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਦਸਤਾਰਾਂ ਦੇ ਲੰਗਰ ਚਲਾਏ ਜਾ ਰਹੇ ਹਨ। ਉੱਪਰ ਤਸਵੀਰਾਂ ਵਿੱਚ ਦਸਤਾਰਾਂ ਸਜਾਉਣ ਦੀ ਸੇਵਾ ਨਿਭਾਅ ਰਹੇ ਸੰਤ ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ ਸ਼ਹੀਦਾਂ ਦੋਆਬਾ ਅਤੇ ਭਾਈ ਹਰਪ੍ਰੀਤ ਸਿੰਘ ਪਠਲਾਵਾ ਨਾਲ ਦਸਤਾਰਾਂ ਸਜਾਉਣ ਵਾਲੇ ਨੌਜਵਾਨ, ਕਿਸਾਨ ਸੰਘਰਸ਼ ਵਿੱਚ ਆਈਆਂ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਤਿਆਰ ਕਰਦੀਆਂ ਬੀਬਬੀਆਂ ਅਤੇ ਇੱਕ ਹੋਰ ਤਸਵੀਰ ਵਿੱਚ ਸਬਜ਼ੀਆਂ ਕੱਟ ਰਹੇ ਸੰਘਰਸ਼ਸ਼ੀਲ ਕਿਾਸਨ ਆਗੂ ਅਤੇ ਹੋਰ ਨੌਜਵਾਨ।