ਦਲਜੀਤ ਬਿੱਟੂ ਠੇਕੇਦਾਰ ਨੂੰ ਸਦਮਾ ਪਿਤਾ ਦਾ ਦੇਹਾਂਤ

ਗੁਰੂਹਰਸਹਾਏ (ਰਜਿੰਦਰ ਕੰਬੋਜ)ਸਮਾਜ ਸੇਵੀ ਦਲਜੀਤ ਸਿੰਘ (ਬਿੱਟੂ ਕੰਬੋਜ) ਠੇਕੇਦਾਰ ਨੂੰ ਉਸ ਸਮੇ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੇ ਪਿਤਾ ਸ਼੍ਰੀ ਹਜਾਰਾ ਸਿੰਘ ਜੀ ਕੰਬੋਜ ਪਿੰਡ ਖੈਰੇ ਕੇ ਉਤਾੜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਇਸ ਮੋਕੇ ਉਨ੍ਹਾਂ ਨਾਲ ਰਿਸ਼ਤੇਦਾਰਾਂ ਵੱਖ ਵੱਖ ਸਮਾਜਸੇਵੀ ਤੇ ਰਾਜਨੀਤਿਕ ਪਾਰਟੀਆ ਨੇ ਦੁੱਖ ਸਾਂਝਾ ਕੀਤਾ।

1.