ਥਾਣਾ ਸ਼ਿਮਲਾਪੁਰੀ ਪੁਲਿਸ ਵੱਲੋਂ ਨਾਕਾ ਲਗਾ ਕੀਤੀ ਚੈਕਿੰਗ

0
201

ਲੁਧਿਆਣਾ ਸਰਬਜੀਤ ਸਿੰਘ ਪਨੇਸਰ
ਮਹਾਨਗਰ ਵਿੱਚ ਹਰ ਰੋਜ਼ ਲੁੱਟਾ ਖੋਹਾਂ ਨੂੰ ਧਿਆਨ ਰੱਖ ਦੇ ਹੋਏ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਦੇ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਗਿੱਲ ਰੋਡ ਨੇੜੇ ਸ਼ਿਮਲਾ ਪੁਰੀ ਨਹਿਰ ਤੇ ਥਾਣਾ ਸ਼ਿਮਲਾ ਪੁਰੀ ਦੀ ਟੀਮ ਏਐਸਆਈ ਜਰਨੈਲ ਸਿੰਘ, ਏਐਸਆਈ ਗੁਰਮੀਤ ਅਤੇ ਗੁਰਦੇਵ ਸਿੰਘ ਨੇ ਨਾਕੇ ਦੌਰਾਨ ਕਈ ਵਾਹਨਾਂ ਦੀ ਚੈਕਿੰਗ ਕੀਤੀ ਗਈ ।