ਗੁੰਮ ਹੋਇਆ ਪਰਸ ਅਸਲੀ ਵਾਰਸ ਨੂੰ ਸੋਂਪਿਆ

0
54

ਲੁਧਿਆਣਾ ਅਸੋਕ ਪੁਰੀ
ਬੀਤੀ 28 ਮਾਰਚ ਨੂੰ ਥਾਣਾ ਡਿਵੀਜ਼ਨ ਨੰਬਰ 5 ਦੇ ਅਧੀਨ ਪੈਂਦੀ ਚੌਕੀ ਕੋਚਰ ਮਾਰਕੀਟ ਦੇ ਸਿਵਲ ਡਿਫ਼ੈਂਸ ਦੇ ਮੁਲਾਜਮ ਸੰਜੀਵ ਕੁਮਾਰ ਨੂੰ ਇੱਕ ਲਵਾਰਿਸ ਪਰਸ ਮਿਲਿਆ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਕੀ ਇੰਚਾਰਜ ਸਬ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕੁਝ ਸਮਾਂ ਪਹਿਲਾਂ ਇਕ ਲਾਵਾਰਿਸ ਪਰਸ ਗਸ਼ਤ ਦੇ ਦੌਰਾਨ ਮਿੱਢਾ ਚੌਕ ਤੋਂ ਮਿਲਿਆ ਸੀ ਪੁੱਛ ਪੜਤਾਲ ਕਰਨ ਤੋਂ ਬਾਅਦ ਪਤਾ
ਲੱਗਾ ਕਿ ਇਹ ਵਿਅਕਤੀ ਫਤਹਿਗੜ੍ਹ ਸਾਹਿਬ ਦਾ ਰਹਿਣ ਵਾਲਾਜਿਸ ਦਾ ਨਾਮ ਸੁਖਚੈਨ ਸਿੰਘ ਹੈ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਸਿਵਲ ਡਿਫੈਂਸ ਦਾ ਇਹ ਮੁਲਾਜ਼ਮ ਪਿਛਲੇ ਚਾਰ ਸਾਲਾਂ ਤੋਂ ਕੋਚਰ ਮਾਰਕੀਟ ਚੌਕੀ ਵਿਚ ਸਿਵਲ ਡਿਫੈਂਸ ਨਿਸ਼ਕਾਮ ਸੇਵਾ ਤੌਰ ਤੇ ਡਿਊਟੀ ਨਿਭਾਅ ਰਿਹਾ ਹੈ ਅਤੇ ਅੱਜ ਉਸ ਵਿਅਕਤੀ ਨੂੰ ਉਸ ਦੇ ਪੂਰੇ ਦਸਤਾਵੇਜ਼ਾਂ ਨਾਲ ਉਸ ਨੂੰ ਉਸ ਦਾ ਪਰਸ ਵਾਪਸ ਕੀਤਾ ਗਿਆ ਹੈ ਪਰਸ ਵਿਚ ਅਤੇ ਚੌਕੀ ਇੰਚਾਰਜ ਨੇ ਸਿਵਲ ਡਿਵੈਂਸ ਦੇ ਮੁਲਜਮ ਸੰਜੀਵ ਕੁਮਾਰ ਨੂੰ ਸ਼ਾਬਾਸ਼ ਵੀ ਦਿੱਤੀ ਉਹ ਪਿਛਲੇ ਲੰਮੇ ਸਮੇਂ ਤੋਂ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹੈ।