ਕਾਂਗਰਸ ਨੂੰ ਲਗਿਆ ਵੱਡਾ ਝਟਕਾ

0
154

ਮਲੇਰਕੋਟਲਾ – ਸਰਾਜਦੀਨ ਦਿਓਲ
ਅੱਜ ਹਲਕਾ ਮਾਲੇਰਕੋਟਲਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵਕਤ ਬਹੁਤ ਬੜਾ ਝਟਕਾ ਲਗਿਆ ਜਦੋ ਕਾਂਗਰਸ ਪਾਰਟੀ ਦਾ ਪੂਰਾ ਯੂਥ ਐੱਸ ਨੰਦਨ ਗਰੁੱਪ ਮਾਲੇਰਕੋਟਲਾ ਕਾਂਗਰਸ ਨੂੰ ਅਲਵਿਦਾ ਕਹਿਕੇ ਸ੍ਰੋਮਣੀ ਅਕਾਲੀ ਦਲ ਵਿੱਚ ਮੁਹੰਮਦ ਓਵੈਸ ਸਾਹਿਬ ਹਲਕਾ ਇੰਚਾਰਜ ਮਾਲੇਰਕੋਟਲਾ ਦੀ ਹਾਜਰੀ ਵਿੱਚ ਸ਼ਾਮਿਲ ਹੋਏ।
ਮੁਹੰਮਦ ਓਵੈਸ ਸਾਹਿਬ ਨੇ ਮੁਹੰਮਦ ਸ਼ਕੀਲ ਨੰਦਨ (ਅਲ ਕਰੀਮ ਮੈਡੀਕਲ ਹਾਲ) ਵਾਲੇ ਤੇ ਉਹਨਾਂ ਦਾ ਪੂਰਾ ਸੈਂਕੜੇ ਸਾਥੀਆਂ ਦਾ ਗਰੁੱਪ ਜੋ ਕਾਂਗਰਸ ਪਾਰਟੀ ਦੀ ਪੂਰੀ ਕਮਾਂਡ ਸੰਭਾਲਦੇ ਸੀ ਉਹ ਕਾਂਗਰਸ ਨੂੰ ਅਲਵਿਦਾ ਆਖ ਕੇ ਸ੍ਰੋਮਣੀ ਅਕਲੀ ਦਲ ਦਾ ਪੱਲਾ ਫੜ ਲਿਆ ਤੇ ਉਹਨਾਂ ਸਾਰੇ ਸਾਥੀਆਂ ਨੂੰ ਜੀ ਆਇਆ ਕਿਹਾ, ਮੁਹੰਮਦ ਓਵੈਸ ਸਾਹਿਬ ਹਲਕਾ ਇੰਚਾਰਜ ਮਾਲੇਰਕੋਟਲਾ ਨੇ ਇਹਨਾਂ ਸਾਰੇ ਸਾਥੀਆਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ ਇਸ ਮੌਕੇ ਮੁਹੰਮਦ ਯੁਨਸ ਬਖ਼ਸੀ ਸਾਹਿਬ, ਮੁਹੰਮਦ ਸ਼ਫੀਕ ਚੌਹਾਨ ਸਹਿਰੀ ਪ੍ਰਧਾਨ, ਸਮਸ਼ਾਦ ਅਲੀ ਐਡਵੋਕੇਟ,ਉਮਰ ਫਾਰੂਕ, ਲਾਲ ਦੀਨ ਤੱਖਰ ਤੇ ਇਹਨਾਂ ਦੇ ਨਾਲ ਸ਼ਾਮਿਲ ਹੋਣ ਵਾਲਾ ਗਰੁੱਪ ਮੁਹੰਮਦ ਸ਼ਕੀਲ ਨੰਦਨ, ਅਕਰਮ ਬੱਗਾ, ਅਸਲਮ ਖਾਂ (ਲਾਲਾ), ਬੂਟਾ ਜੌਹਲਾਂ, ਤਨਵੀਰ ਅਹਿਮਦ, ਕਰਮਜੀਤ ਕੰਮੀ, ਅਮੀਨ ਖਾਨ, ਮੁਹੰਮਦ ਨਾਸਿਰ ਨੰਦਨ, ਬੱਲੂ ਗੁੱਜਰ, ਮੁਹੰਮਦ ਦਿਲਸ਼ਾਦ ਬੱਟਾ, ਵਸੀਮ ਉਰਫ ਕਾਕਾ,ਬੱਗੀ ਇਮਰਾਨ, ਅਰਸ ਬਾਗੜੀ, ਬੱਬਲੂ ਗੁੱਜਰ, ਸੰਜੂ, ਪਿ੍ਰੰਸ ਲਾਲਾ, ਅਜੀ ਗੁੱਜਰ, ਆਸਿਫ ਚੌਧਰੀ, ਅਮਨ, ਸਾਕੀਬ ਰਾਂਝਾ,ਦਾਨਿਸ਼ ਪੋਪਲੀ, ਅਮਜਦ ਅੰਜੂ, ਇਕਰਾਮ ਨੰਦਨ, ਲੱਕੀ ਲਾਲਾ, ਪਹਿਲਵਾਨ, ਮੁਹੰਮਦ ਹਾਰੀਸ ਝੱਲਾ, ਘਪਲਾ, ਆਦਿਸ ਅਤੇ ਹੋਰ ਆਗੂ ਹਾਜਰਿ ਸੀ।