ਕਥਾਵਾਚਕ ਗਿਆਨੀ ਕੁਲਵੰਤ ਸਿੰਘ ਜੀ 15 ਅਗੱਸਤ ਨੰੂ ਕਥਾ ਵਿਚਾਰ ਕਰਨਗ

0
280

ਇਟਲੀ – ਵਿੱਕੀ ਬਟਾਲਾ
ਪੰਥ ਦੇ ਮਹਾਨ ਕਥਾਵਚਕ ਗਿਆਨੀ ਕੁਲਵੰਤ ਸਿੰਘ ਜੀ ਲੁੱਧਿਆਣੇ ਵਾਲੇ ਇੰਡੀਆਂ ਤੋ ਵਿਸੇਸ ਤੋਰ ਤੇ ਆਪਣੀ ਯੂਰਪ ਫੇਰੀ ਦੋਰਾਨ ਇਟਲੀ ਦੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਲੋਨੀਗੋ ਵਿਚੈਂਸਾਂ ਵਿਖੇ ਮਿਤੀ 15 ਅਗੱਸਤ ਦਿਨ ਵੀਰਵਾਰ ਸਵੇਰੇ 11 ਵਜੇ ਤੋ ਲੈ ਕੇ ਦੁਪਿਹਰ 1 ਵਜੇ ਤੱਕ ਗੂਰਬਾਣੀ ਕਥਾ ਵਿਚਾਰ ਕਰਨਗੇ।ਇਸ ਦੋਰਾਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਨੰੂ ਹਾਜਰੀ ਭਰਨ ਲਈ ਬੇਨਤੀ ਗਈ ਹੈ ਅਤੇ ਠੰਡੇ ਮਿੱਠੇ ਜਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।