ਏ. ਐਸ. ਆਈ. ਹਰਜੀਤ ਸਿੰਘ ਨੇ ਅਹੁਦਾ ਸੰਭਾਲਿਆ

0
45

ਅੱਪਰਾ ਬੂਟਾ ਸਿੰਘ
ਏ. ਐਸ. ਆਈ. ਹਰਜੀਤ ਸਿੰਘ ਨੇ ਪੁਲਿਸ ਚੌਂਕੀ ਲਸਾੜਾ ਦਾ ਅੱਜ ਅਹੁਦਾ ਸੰਭਾਲ ਲਿਆ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਹਰ ਵਿਅਕਤੀ ਆਪਣੀ ਸਮੱਸਿਆ ਪੁਲਿਸ ਨਾਲ ਬੇਝਿਜਕ ਹੋ ਕੇ ਸਾਂਝੀ ਕਰ ਸਕਦਾ ਹੈ। ਉਨਾਂ ਨਸ਼ਾਂ ਤਸਕਰਾਂ ਤੇ ਗਲਤ ਅਨਸਰਾਂ ਨੂੰ ਤਾੜ੍ਹਨਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਅਜਿਹੇ ਗੈਰ ਸਮਾਜਿਕ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਇਸ ਲਈ ਉਹ ਗਲਤ ਕੰਮ ਛੱਡ ਕੇ ਸਮਾਜ ’ਚ ਆਮ ਆਦਮੀ ਦੀ ਤਰਾਂ ਵਿਚਰਨਾ ਸ਼ੁਰੂ ਕਰ ਦੇਣ।