Browsing: ਪੰਜਾਬ

ਮਾਲਵਾ
0

ਚੰਡੀਗੜ੍ਹ, ਬਾਂਗਾਂਵਾਲਾ ਬਿ੍ਰਟਿਸ਼ਹਾਈਕਮਿਸ਼ਨਦੇਸਭਿਆਚਾਰਕਮੰਤਰੀਅਤੇਡਾਇਰੈਕਟਰਬਿ੍ਰਟਿਸ਼ਕਾਊਂਸਲਸ੍ਰੀਐਲਨਗੈਮਲਦੀਅਗਵਾਈਵਿਚਬਿ੍ਰਟਿਸ਼ਕਾਂਉਂਸਲਆਫਇੰਡੀਆਦੇਇੱਕਉੱਚਪੱਧਰੀਵਫਦਨੇਪੰਜਾਬਦੇਸਿੱਖਿਆਮੰਤਰੀਡਾ.ਦਲਜੀਤਸਿੰਘਚੀਮਾਨਾਲਅੱਜਪੰਜਾਬਭਵਨਚੰਗੀਗੜ੍ਹਵਿਖੇਮੁਲਾਕਾਤਕੀਤੀ। ਡਾ.ਚੀਮਾਨੇਇਸਮੁਲਾਕਾਤਬਾਰੇਜਾਣਕਾਰੀਦਿਦਿੰਆਂਦੱਸਿਆਕਿਮੁਲਕਾਤਦੌਰਾਨਅੰਗਰੇਜੀਅਧਿਆਪਕਾਂਨੂੰਟਰੇਨਿੰਗਦੇਣਅਤੇਕਾਰਗੁਜਾਰੀਵਿਚਵਾਧਾਕਰਨਬਾਰੇਵਿਚਾਰਚਰਚਾਕੀਤੀਗਈ।ਉਨ੍ਹਾਂਦੱਸਿਆਕਿਪੰਜਾਬਸਰਕਾਰਵਲੋਂਬਿ੍ਰਟਿਸ਼ਕਾਊਂਸਲਨਾਲਪਹਿਲਾਂਤੋਂਚਲਾਏਜਾਰਹੇਸਾਂਝੇਪ੍ਰੋਜੈਕਟਦੇਸਿੱਟਿਆਂਬਾਰੇਚਰਚਾਕੀਤੀਗਈ। ਡਾ.ਚੀਮਾਨੇਇਸਮੀਟਿੰਗਬਾਰੇਹੋਰਜਾਣਕਾਰੀਦਿੰਦਿਆਂਦੱਸਿਆਕਿਦੋਵਾਂਧਿਰਾਂਵਿਚਕਾਰਪੰਜਾਬਦੇਸੈਕੰਡਰੀਪੱਧਰਦੇਅੰਗਰੇਜੀਅਧਿਆਪਕਾਂਦੀਕਾਰਗੁਜਾਰੀਵਿਚਹੋਰਵਾਧਾਕਰਨਲਈਸਿਸਟਮਵਿਕਸਤਕਰਨਤੋਂਇਲਾਵਾਅਧਿਆਪਕਾਂਨੂੰਵੱਖਵੱਖਨਵੀਆਂਤਕਨੀਕਾਂਰਾਹੀਂਟਰੇਨਿੰਗਦੇਣਵਾਰੇਵਿਚਾਰਚਰਚਾਕੀਤੀਗਈ। ਸਿੱਖਿਆਮੰਤਰੀਨੇਵਫਦਦੀਅਗਵਾਈਕਰਰਹੇਸ੍ਰੀਐਲਨਗਮੈਲਨੂੰਕਿਹਾਕਿਉਹਅੰਗਰੇਜੀਭਾਸ਼ਾਬਾਰੇਟ੍ਰੇਨਿੰਗਦੇਣਲਈਹੇਠਲੇਪੱਧਰ‘ਤੇਸਰਵੇਅਤੇਲੋੜਾਂਅਨੁਸਾਰਵਿਸਥਾਰਤਰਿਪੋਰਟਪੇਸ਼ਕਰਨਤਾਂਜੋਉਸਨੂੰਲਾਗੂਕੀਤਾਜਾਸਕੇ।ਉਨ੍ਹਾਂਕਿਹਾਕਿਅਧਿਆਪਕਾਂਅਤੇਸਿਖਆਰਥੀਆਂਦੀਆਂਲੋੜਾਂਨੂੰਧਿਆਨਵਿਚਰੱਖਦਿਆਂਮੁਲਾਂਕਣ‘ਤੇਅਧਾਰਤਰਿਪੋਰਟਤਿਆਰਕੀਤੀਜਾਵੇ।ਜਿਸਬਾਰੇਸ੍ਰੀਐਲਨਗਮੈਲਨੇਸਹਿਮਤੀਪ੍ਰਗਟਕਰਦਿਆਂਜਲਦਨਵਾਂਪ੍ਰਸਤਾਵਪੇਸ਼ਕਰਨਦੀਸਹਿਮਤੀਜਤਾਈ। ਇਸਮੀਟਿੰਗਵਿਚਬਿ੍ਰਟਿਸ਼ਕਾਊਂਸਲ,ਚੰਡੀਗੜ੍ਹਦੀਮੁੱਖੀਤਨੀਸ਼ਾਥਿਆੜਾ,ਡੀ.ਜੀ.ਐਸ.ਈਸ੍ਰੀਅਨੁਰਾਗਅਗਰਵਾਲ,ਵਿਸੇਸ਼ਸਕੱਤਰਸ੍ਰੀਐਮ.ਪੀਅਰੋੜਾਤੋਂਇਲਾਵਾਸਿੱਖਿਆਵਿਭਾਗਦੇਉੱਚਅਧਿਕਾਰੀਵੀਸ਼ਾਮਲਹੋਏ।