ਅਭੀਜੀਤ ਬੈਨਰਜੀ ਨੂੰ ਪਤਨੀ ਸਮੇਤ ਅਰਥ-ਸ਼ਾਸਤਰ ਦਾ ਨੋਬਲ ਪੁਰਸਕਾਰ

ਓਸਲੋ - ਆਵਾਜ਼ ਬਿੳੂਰੋ ਭਾਰਤ ਵਿੱਚ ਜਨਮੇ ਪ੍ਰੋਫੈਸਰ ਅਭੀਜੀਤ ਬੈਨਰਜੀ ਨੂੰ ਸਾਲ 2019 ਦੇ ਅਰਥ ਸ਼ਾਸਤਰ ਖੇਤਰ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਉਸ...

ਚੀਨ ਵਿੱਚ ਫੁੱਟ ਪਾਉਣ ਵਾਲਿਆਂ ਦਾ ਕਚੂੰਬਰ ਕੱਢ ਦਿਆਂਗੇ : ਜਿਨਪਿੰਗ

ਕਾਠਮੰਡੂ - ਆਵਾਜ਼ ਬਿੳੂਰੋ ਭਾਰਤ ਵਿੱਚ ਨਰਿੰਦਰ ਮੋਦੀ ਨਾਲ ਹਲਕੇ ਫੁਲਕੇ ਅੰਦਾਜ਼ ਵਿੱਚ ਚੋਹਲ-ਮੋਹਲ ਵਾਲੀਆਂ ਕਾਰੋਬਾਰੀ ਅਤੇ ਪੂੰਜੀ ਨਿਵੇਸ਼ ਵਾਲੀਆਂ ਗੱਲਾਂ ਕਰਕੇ ਚਲੇ ਗਏ ਚੀਨੀ...

ਟੋਲ ਪਲਾਜ਼ਿਆਂ ’ਤੇ ਰਾਸ਼ਟਰੀ ਨੀਤੀ ਮੁਤਾਬਿਕ ਇਲੈਕਟ੍ਰਾਨਿਕ ਸਿਸਟਮ ਲਈ ਪੰਜਾਬ ਤਿਆਰ : ਸਿੰਗਲਾ

ਨਵੀਂ ਦਿੱਲੀ - ਮਨਪ੍ਰੀਤ ਸਿੰਘ ਖਾਲਸਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਰਾਸ਼ਟਰੀ ਇਲੈਕਟ੍ਰਾਨਿਕ ਟੌਲ ਇਕੱਤਰ (ਐਨ.ਈ.ਟੀ.ਸੀ)...

ਅੰਤਰਰਾਸ਼ਟਰੀ ਨਗਰ ਕੀਰਤਨ ਸਿਰਸਾ ਤੋਂ ਹਨੂੰਮਾਨਗੜ੍ਹ ਲਈ ਰਵਾਨਾ

ਅੰਮਿ੍ਰਤਸਰ ਮੋਤਾ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ...

ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ ਇਕ ਲੱਖ ਲੋਕਾਂ ਨੇ ਛੱਡੇ ਘਰ

ਕੈਲੀਫੋਰਨੀਆ ਆਵਾਜ਼ ਬਿੳੂਰੋ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਨੇ ਵਿਕਰਾਲ ਰੂਪ ਧਾਰ ਲਿਆ ਹੈ। ਤੇਜ਼ ਹਵਾਵਾਂ ਕਾਰਨ ਅੱਗ ਹੌਲੀ ਹੌਲੀ ਲਾਸ...

ਹਾਂਗਕਾਂਗ ਦੇ ਮੈਟਰੋ ਸਟੇਸ਼ਨ ’ਤੇ ਪੈਟਰੋਲ ਬੰਬਾਂ ਨਾਲ ਹਮਲਾ, ਸੇਵਾਵਾਂ ਠੱਪ

ਹਾਂਗਕਾਂਗ ਆਵਾਜ਼ ਬਿੳੂਰੋ ਕਈ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਸ਼ਨਿਚਰਵਾਰ ਨੂੰ ਹਾਂਗਕਾਂਗ ‘ਚ ਮੁੜ ਤੋਂ ਅੰਦੋਲਨ ਤੇ ਹਿੰਸਾ ਭੜਕ ਉੱਠੀ। ਮੈਟਰੋ ਰੇਲ ਦੇ ਕੋਲੂਨ ਟੋਂਗ...

ਬਿ੍ਰਟੇਨ ਨੇ ਬਣਾਇਆ 18 ਕੈਰਟ ਸੋਨੇ ਦਾ ਕਾਰਡ

ਲੰਡਨ ਆਵਾਜ਼ ਬਿੳੂਰੋ ਬਿ੍ਰਟਿਸ਼ ਸਰਕਾਰ ਦੀ ਮਲਕੀਅਤ ਵਾਲੀ ਕੰਪਨੀ ‘ਦੀ ਰੋਇਲ ਮਿੰਟ‘ ਨੇ ਦੁਨੀਆ ਦਾ ਪਹਿਲਾ ਅਜਿਹਾ ਏ.ਟੀ.ਐੱਮ. ਕਾਰਡ ਬਣਾਇਆ ਹੈ, ਜੋ ਪੂਰਾ ਸੋਨੇ ਦਾ...

ਜਪਾਨ ‘ਚ ਚੱਕਰਵਾਤ ਨਾਲ ਭਾਰੀ ਮੀਂਹ ਦੀ ਸੰਭਾਵਨਾ

ਟੋਕੀਓ ਆਵਾਜ਼ ਬਿੳੂਰੋ ਜਾਪਾਨ ਦੇ ਟੋਕੀਓ ਸ਼ਹਿਰ ਅਤੇ ਪ੍ਰਸ਼ਾਂਤ ਮਹਾਸਾਗਰ ਨਾਲ ਲੱਗਦੇ ਸਮੁੰਦਰੀ ਕੰਢੇ ਨੇੜਲੇ ਖੇਤਰ ਵਿਚ ਇਸ ਹਫਤੇ ਦੇ ਅਖੀਰ ਵਿਚ ਸ਼ਕਤੀਸ਼ਾਲੀ ਚਕਰਵਾਤ ਕਾਰਨ...

ਪਾਕਿ ਫ਼ੌਜ ਨੇ ਬਰਖ਼ਾਸਤ ਕੀਤੇ ਤਿੰਨ ਮੇਜਰ

ਇਸਲਾਮਾਬਾਦ ਆਵਾਜ਼ ਬਿੳੂਰੋ ਪਾਕਿਸਤਾਨੀ ਫ਼ੌਜ ਨੇ ਤਿੰਨ ਮੇਜਰ ਨੂੰ ਗ਼ੈਰ ਕਾਨੂੰਨੀ ਸਰਗਰਮੀਆਂ ‘ਚ ਸ਼ਾਮਲ ਹੋਣ ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ‘ਚ ਬਰਖ਼ਾਸਤ ਕਰ...

ਸਾਊਦੀ ਬੰਦਰਗਾਹ ਨੇੜੇ ਈਰਾਨੀ ਟੈਂਕਰ ’ਤੇ ਹਮਲਾ

ਤੇਹਰਾਨ ਆਵਾਜ਼ ਬਿੳੂਰੋ ਈਰਾਨੀ ਸੂਬੇ ਦੇ ਸਰਕਾਰੀ ਟੀ.ਵੀ. ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜੇਦਾ ਦੇ ਸਾਊਦੀ ਬੰਦਰਗਾਹ ਨੇੜੇ ਹੋਏ ਇਕ ਈਰਾਨੀ ਤੇਲ ਟੈਂਕਰ ਵਿਚ ਧਮਾਕਾ...

Stay connected

49SubscribersSubscribe

ਮੈਗਜ਼ੀਨ