Saturday, February 22, 2020

ਮੋਦੀ ਨੂੰ ਮਿਲਦਿਆਂ ਹੀ ਠਾਕਰੇ ਬੋਲੇ ਨਾਗਰਿਕਤਾ ਸੋਧ ਕਾਨੂੰਨ, ਐੱਨ.ਆਰ.ਸੀ. ਅਤੇ ਐੱਨ.ਪੀ.ਆਰ ਤੋਂ...

ਨਵੀਂ ਦਿੱਲੀ ਆਵਾਜ ਬਿੳੂਰੋ ਮਹਾਂਰਾਸ਼ਟਰ ਵਿੱਚ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਕੇ ਸ਼ਿਵ ਸੈਨਾ ਦੀ ਸਰਕਾਰ ਚਲਾ ਰਹੇ ਮੁੱਖ ਮੰਤਰੀ ੳੂਧਵ ਠਾਕਰੇ ਨੇ ਆਪਣੀ...

ਡੋਨਾਲਡ ਟਰੰਪ ਦਾ 24 ਫਰਵਰੀ ਨੂੰ ਸਟੇਡੀਅਮ ਉਦਘਾਟਨ ਦਾ ਪ੍ਰੋਗਰਾਮ ਰੱਦ

ਅਮਿਹਾਦਾਬਾਦ ਆਵਾਜ਼ ਬਿੳੂਰੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਅਹਿਮਦਾਬਾਦ ਪਹੁੰਚ ਰਹੇ ਹਨ ਜਿੱਥੇ ਉਹ ਮਟੋਰਾ ਸਟੇਡੀਅਮ ਵਿੱਚ ਨਮਸਤੇ ਟਰੰਪ ਪ੍ਰੋਗਰਾਮ ਦਾ ਹਿੱਸਾ ਬਣਨਗੇ।...

ਬੱਚਿਆਂ ਦੀ ਸਿਹਤ ਅਤੇ ਭਵਿੱਖ ਨੂੰ ਲੈ ਕੇ ਦੁਨੀਆ ਦੇ ਬਹੁਤੇ ਦੇਸ਼ ਲਾਪ੍ਰਵਾਹ

ਵਾਸ਼ਿੰਗਟਨ ਆਵਾਜ਼ ਬਿੳੂਰੋ ਬੱਚਿਆਂ ਦੇ ਪਾਲਣ-ਪੋਸ਼ਣ, ਸਿਹਤ ਅਤੇ ਖੁਸ਼ਹਾਲੀ ਨੂੰ ਲੈ ਕੇ ਦੁਨੀਆ ਦੇ ਬਹੁਤੇ ਦੇਸ਼ ਲਾਪ੍ਰਵਾਹੀ ਵਾਲਾ ਵਤੀਰਾ ਧਾਰਨ ਕਰ ਰਹੇ ਹਨ। ਇਸ ਸਬੰਧੀ...

1 ਕਰੋੜ ਲੋਕ ਅਹਿਮਦਾਬਾਦ ‘ਚ ਕਰਨਗੇ ਮੇਰਾ ਸਵਾਗਤ : ਟਰੰਪ

ਵਾਸ਼ਿੰਗਟਨ ਆਵਾਜ਼ ਬਿੳੂਰੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮਦਾਬਾਦ ਵਿਚ ਉਹਨਾਂ ਦਾ ਸਵਾਗਤ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਲੈ ਕੇ ਇਕ ਹੋਰ ਵੱਡਾ ਦਾਅਵਾ...

ਮੰਤਰੀ ਮੰਡਲ ਵੱਲੋਂ ਪਟਿਆਲਾ ਅਤੇ ਅੰਮਿ੍ਰਤਸਰ ਦੇ ਮੈਡੀਕਲ ਕਾਲਜਾਂ ਲਈ 550 ਅਸਾਮੀਆਂ ਮਨਜ਼ੂਰ

ਚੰਡੀਗੜ੍ਹ-ਹਰੀਸ਼ ਚੰਦਰ ਬਾਗਾਂਵਾਲਾ ਪੰਜਾਬ ਮੰਤਰੀ ਮੰਡਲ ਨੇ ਅੱਜ ਪਟਿਆਲਾ ਅਤੇ ਅੰਮਿ੍ਰਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਕੰਮਕਾਜ ਨੂੰ ਹੋਰ ਬਿਹਤਰ ਅਤੇ ਸੁਚਾਰੂ ਬਣਾਉਣ ਦੇ ਉਦੇਸ਼...

ਅਮਰੀਕੀ ਰਿਪੋਰਟ ਅਨੁਸਾਰ ਆਰਥਿਕ ਵਿਕਾਸ ’ਚ ਭਾਰਤ ਨੇ ਬਿ੍ਰਟੇਨ, ਫਰਾਂਸ ਪਿੱਛੇ ਛੱਡੇ

ਨਵੀਂ ਦਿੱਲੀ-ਆਵਾਜ਼ ਬਿੳੂਰੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੇ ਐਨ ਪਹਿਲਾਂ ਅਮਰੀਕੀ ਥਿੰਕ ਟੈਂਕ ਵਿਸ਼ਵ ਪਾਪੂਲੇਸ਼ਨ ਰੀਵਿੳੂ ਨੇ ਸਾਲ-2019 ਦੀ ਰਿਪੋਰਟ ਜਾਰੀ ਕਰਦਿਆਂ...

ਕੈਪਟਨ ਵਾਅਦੇ ਪੂਰੇ ਕਰੇ ਜਾਂ ਅਸਤੀਫਾ ਦੇਵੇ : ਬਾਦਲ

ਚੇਤਨਪੁਰਾ/ਵੇਰਕਾ - ਸੁਖਵੰਤ ਚੇਤਨਪੁਰੀ/ ਸਰਬਜੀਤ ਸਿੰਘ ਅਕਾਲੀ ਸੁਪਰੀਮੋ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ...

ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਅਤੇ ਟਿਕਟ ਦੇਣ ਦੇ ਕਾਰਨ ਜਨਤਕ ਕਰੋ

ਨਵੀਂ ਦਿੱਲੀ - ਆਵਾਜ ਬਿੳੂਰੋ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਵੱਲੋਂ ਵੱਖ-ਵੱਖ ਚੋਣਾਂ ਲੜਨ ਦੌਰਾਨ ਅਪਰਾਧੀ ਕਿਸਮ ਦੇ ਲੋਕਾਂ ਨੂੰ ਟਿਕਟਾਂ ਨਾ ਦੇਣ ਦੇ ਜਾਰੀ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਬੱਚਿਆਂ ਤੋਂ ਚੁਕਵਾਈਆਂ ਜਾ ਰਹੀਆਂ ਹਨ ਇੱਟਾਂ, ਮਾਪੇ...

ਧਨੌਲਾ ਸੁਖਚੈਨ ਧਨੌਲਾ ਵੈਸੇ ਤਾਂ ਇਹ ਸਭ ਜਾਣਦੇ ਹੀ ਹਨ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੀ ਮੌਜੂਦਾ ਸਮੇਂ ਵਿੱਚ ਕੀ ਸਥਿਤੀ ਹੈ। ਬੱਚਿਆਂ ਦੀ ਲਗਾਤਾਰ...

ਦਿੱਲੀ ਹਾਰ ਨੂੰ ਲੈ ਕੇ ਕਾਂਗਰਸ ਵਿੱਚ ਕਾਟੋ ਕਲੇਸ਼

ਨਵੀਂ ਦਿੱਲੀ - ਆਵਾਜ ਬਿਊਰੋ ਦਿੱਲੀ ਵਿੱਚ ਇਸ ਵਾਰ ਵੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਾ ਜਿੱਤ ਸਕੀ ਅਤੇ 67 ਸੀਟਾਂ ਤੋਂ ਜਮਾਨਤ...

Stay connected

50SubscribersSubscribe

ਮੈਗਜ਼ੀਨ