ਮੋਟਰਸਾਈਕਲ ਭਿੜੇ, ਇੱਕ ਜ਼ਖਮੀ

0


ਰਾਮਾਂ ਮੰਡੀ – ਬਲਵੀਰ ਬਾਘਾ, ਰੋਮੀ ਯਾਦਵ
ਰਾਮਾਂ ਮੰਡੀ ਦੇ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਰੋਡ ਤੇ ਦੋ ਮੋਟਰ ਸੋਾਈਕਲ ਸਵਾਰਾਂ ਦੀ ਆਹਮੋਂ-ਸਾਹਮਣੇ ਟੱਕਰ ਦੇ ਵਿੱਚ ਇੱਕ ਵਿਆਕਤੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਪਾਤ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਹੈਲਪ ਲਾਇਨ ਕਲੱਬ ਵੱਲੋਂ ਜ਼ਖਮੀਆ ਨੂੰ ਰਾਮਾ ਮਡੀ ਦੇ ਸਰਕਾਰੀ ਹਸਪਤਾਲ ਵਿੱਚ ਲਿਆ ਗਿਆ। ਇਥੇ ਡਾਕਟਰ ਨਾ ਹੋਣ ਕਾਰਨ ਅਤੇ ਜ਼ਖਮੀਆ ਨੂੰ ਗੰਭੀਰਤਾ ਲਾਲ ਦੇਖਦੇ ਹੋਏ ਬਠਿੰਡਾ ਰੈਫਰ ਕਰਾਇਆ ਗਿਆ। ਜ਼ਖਮੀਆਂ ਦੀ ਪਹਿਚਾਣ ਬੱਬੂ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਬੰਗੀ ਨਿਹਾਲ ਸਿੱਘ ਜਿਸ ਦੇ ਦੋਨੋਂ ਬਾਹਾਂ ਤੇ ਸੱਟਾਂ ਲੱਗੀਆਂ ਹੋਈਆਂ ਹਨ। ਹੈਲਪ ਲਾਇਨ ਕਲੱਬ ਦੇ ਪ੍ਰਧਾਨ ਬੋਬੀ ਲਹਿਰੀ, ਜੱਗੀ ਸਿੱਧੂ, ਚੀਨਾ ਮਾਹੀਨੰਗਲ , ਲਲਿਤ ਬਖਤੂ ਇਸ ਮੌਕੇ ਹਾਜ਼ਰ ਸਨ।

Share.

About Author

Leave A Reply