ਪੰਜਾਬੀ ਮਾਂ ਬੋਲੀ ਨਾਲ ਮਤਰੇਈ ਮਾ ਵਾਲਾ ਸਲੂਕ

0


ਜੈਤੋ (ਭੂਰਾ ਸਿੰਘ ਰਮਨ)-ਇਥੋ ਨੇੜਲੇ ਬਰਗਾੜੀ ਕੋਟਕਪੂਰਾ ਰੋਡ ਤੇ ਸਥਿਤ ਫਲੈਕਸ ਬੋਰਡਾ ਉਪਰ ਲਿਖਾਈ ਹੋਈ ਗਲਤ ਪੰਜਾਬੀ ਭਾਸ਼ਾ ਕਿ ਪੰਜਾਬੀ ਸਾਹਿਤ ਨਾਲ ਖਿਲਵਾੜ ਨਹੀ ਹੈ। ਪੰਜਾਬ ਸਰਕਾਰ ਦੇ ਦਾਅਵੇ ਫੋਕੀ ਬਿਆਨ ਬਾਜੀ ਕਰਕੇ ਡੰਗ ਟਪਾ ਰਹੇ ਹਨ।ਸੜਕਾ ਉਪਰ ਲੰਘਣ ਵਾਲੇ ਪੰਜਾਬ ਸਰਕਾਰ ਦੇ ਮੁਲਾਜ਼ਮਾ ਨੂੰ ਵੀ ਫਲੈਕਸ ਬੋਰਡਾਂ ਉਤੇ ਲਿਖੀ ਗਲਤ ਪੰਜਾਬੀ ਭਾਸ਼ਾ ਨਜ਼ਰ ਨਹੀ ਆਉਂਦੀ ਜਾ ਫਿਰ ਜਾਣਬੁੱਝ ਕੇ ਅਨਜਾਣ ਬਣ ਕੇ ਪੰਜਾਬੀ ਬੋਲੀ ਦਾ ਗਲਾ ਘੁੱਟਿਆ ਜਾ ਰਿਹਾ ਹੈ।ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਤੇ ਵੀ ਅਫਸਰਸ਼ਾਹੀ ਭਾਰੀ ਪੈ ਰਹੀ ਹੈ।ਸਾਰੇ ਸਰਕਾਰੀ ਦਫਤਰੀ ਕੰਮ ਕਾਜ ਅੰਗਰੇਜ਼ੀ ਭਾਸ਼ਾ ਵਿੱਚ ਹੋ ਰਹੇ ਹਨ। ਪਹਿਲਾ ਵੀ ਫਲੈਕਸ ਬੋਰਡਾਂ ਉਪਰ ਕਾਲਾ ਪੋਚਾ ਫੇਰਿਆ ਸੀ ਕਿ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਇਕ ਬਹੁਤ ਵਧੀਆ ਉਪਰਾਲਾ ਸੀ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।

Share.

About Author

Leave A Reply