ਵਾਈ. ਐਸ. ਜੈਨੇਕਸਟ ਸਕੂਲ ਵਿੱਚ ਬੱਚਿਆਂ ਦੀ ਆਨੰਦਮਈ ਗਤੀਵਿਧੀ

0

ਬਰਨਾਲਾ – ਰਜਿੰਦਰ ਪ੍ਰਸ਼ਾਦ ਸਿੰਗਲਾ
ਵਾਈ. ਐਸ. ਜੈਨੇਕਸਟ ਸਕੂਲ ਸ਼ਿਵ ਵਾਟਿਕਾ ਵਿੱਚ ਪ੍ਰੀ ਨਰਸਰੀ, ਨਰਸਰੀ ਅਤੇ ਕੇ.ਜੀ. ਜਮਾਤ ਦੇ ਬੱਚਿਆਂ ਨੇ ਸੁਹਾਵਨੇ ਮੌਸਮ ਦਾ ਆਨੰਦ ਮਾਣਿਆ। ਜਾਣਕਾਰੀ ਦਿੰਦੇ ਹੋਏ ਪੀ. ਆਰ. ਓ. ਪੁਸ਼ਪਾ ਮਿੱਤਲ ਨੇ ਦੱਸਿਆ ਕਿ ਬੱਚਿਆਂ ਨੇ ਗਰਾਊਂਡ ਵਿੱਚ ਪਹਿਲਾਂ ਇਕੱਠੇ ਬੈਠ ਕੇ ਫਰੂਟ ਦਾ ਆਨੰਦ ਲਿਆ, ਫਿਰ ਤਰ੍ਹਾਂ-ਤਰ੍ਹਾਂ ਦੇ ਝੂਲਿਆਂ ‘ਤੇ ਖੂਬ ਖੇਡੇ ਅਤੇ ਉਨ੍ਹਾਂ ਦੀ ਖੁਸ਼ੀ ਨਾਲ ਸਾਰਾ ਵਾਤਾਵਰਣ ਸ਼ਾਨਦਾਰ ਬਣ ਗਿਆ। ਬੱਚਿਆਂ ਦੇ ਮਾਤਾ-ਪਿਤਾ ਨੇ ਡਾਇਰੈਕਟਰ ਮਿ. ਵਰੁਣ ਭਾਰਤੀ, ਸਕੂਲ ਦੀ ਇੰਚਾਰਜ ਪੂਜਾ ਵਰਮਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਾਈ. ਐਸ. ਜੈਨੇਕਸਟ ਵਿੱਚ ਸਾਡੇ ਬੱਚੇ ਬਹੁਤ ਚੰਗੀ ਸਿੱਖਿਆ ਹਾਸਿਲ ਕਰ ਰਹੇ ਹਨ।

Share.

About Author

Leave A Reply