ਵ੍ਹਾਈਟ ਹਾਊਸ ’ਚ ਸਾਊਦੀ ਦੇ ਵਲੀ ਅਹਿਦ ਦੀ ਮੇਜ਼ਬਾਨੀ ਕਰਨਗੇ ਟਰੰਪ

0

ਵਾਸ਼ਿੰਗਟਨ – ਆਵਾਜ਼ ਬਿੳੂਰੋ
ਅਮਰੀਕੀ ਰਾਸ਼ਟਰਪਤੀ ਦੇ ਬੁਲਾਰਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਡੋਨਾਲਡ ਟਰੰਪ 20 ਮਾਰਚ ਨੂੰ ਵ੍ਹਾਈਟ ਹਾਊਸ ਵਿਚ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਦੇ ਨਾਲ ਗੱਲਬਾਤ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਆਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ,‘‘ਰਾਸ਼ਟਰਪਤੀ ਅਮਰੀਕਾ ਅਤੇ ਸਾਊਦੀ ਅਰਬ ਦੇ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਚਰਚਾ ਕਰਨ ਅਤੇ ਸਾਂਝਾ ਸੁਰੱਖਿਆ ਤੇ ਆਰਥਿਕ ਤਰਜੀਹਾਂ ਨੂੰ ਬਿਹਤਰ ਬਣਾਉਣ ਨੂੰ ਲੈ ਕੇ ਉਤਸੁਕ ਹਨ। ‘‘ਇਹ ਵਲੀ ਅਹਿਦ ਦੀ ਪਹਿਲੀ ਅਮਰੀਕਾ ਯਾਤਰਾ ਹੈ।

Share.

About Author

Leave A Reply