ਨੇਲ ਐਕਸਟੈਨਸ਼ਨ ਅਤੇ ਨੇਲ ਆਰਟ ’ਤੇ ਵਰਕਸ਼ਾਪ

0

ਜਲੰਧਰ – ਰਮਨ ਉੱਪਲ
ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਨੇਲ ਐਕਸਟੈਨਸ਼ਨ ਅਤੇ ਨੇਲ ਆਰਟ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ । ਜਿਸ ਵਿਚ ਸ਼੍ਰੀਮਤੀ ਭੁਪਿੰਦਰ ਕੌਰ ਬਾਂਸਲ (ਨੇਲ ਟੈਕਨੀਸ਼ੀਅਨ, ਮਿਲਾਨੋ ਇੰਟਰਨੈਸ਼ਨਲ ਇੰਸਟੀਟਿਊਟ ਬਿਊਟੀ ਐਂਡ ਵੈਲਨੈਸ) ਨੇ ਜੱੈਲ ਅਤੇ ਐਕਰੈਲਿਕ ਨੇਲ ਐਕਸਟੈਸ਼ਨ ਐਂਡ ਨੇਲ ਆਰਟ ਤੇ ਇਕ ਲਾਈਵ ਡੈਮੋ ਦਿੱਤਾ । ਉਨ੍ਹਾਂ ਨੇ ਨੇਲ ਪਦਾਰਥਾਂ ਅਤੇ ਨੇਲ ਐਕਸਟੈਸ਼ਨ ਐਂਡ ਦੇ ਤਰੀਕੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ । ਕਾਲੇਜ ਪਿ੍ਰੰਸੀਪਲ ਡਾ. ਕਿਰਨ ਅਰੋੜਾ ਨੇ ਜਿਹਾ ਕਿ ਯੁਗ ਦੂ ਮੰਗ ਅਨੁਸਾਰ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਦੇ ਵਿਅਕਤਿਤਵ ਦਾ ਵਿਕਾਸ ਕਰਰੀਆਂ ਹਨ ਅਤੇ ਾਪਣੇ ਪੈਰਾਂ ਤੇ ਖੜੇ ਹੋਣ ਦਾ ਆਤਮ ਵਿਸ਼ਵਾਸ ਦਿੰਦਿਆਂ ਹਨ ।

Share.

About Author

Leave A Reply