ਈਟੀਓ ਰਿਸ਼ਵਤ ਲੈਂਦਾ ਵਿਜੀਲੈਂਸ ਪੁਲਿਸ ਵੱਲੋਂ ਕਾਬੂ

0


ਜਲੰਧਰ / ਰਮਨ ਉਪਲ
ਜਲੰਧਰ ਵਿਜੀਲੈਂਸ ਬਿੳੂਰੋ ਟੀਮ ਨੇ ਇਕ ਵਕੀਲ ਕੋਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਇੱਕ ਈਟੀਓ ਨੂੰ ਗਿ੍ਰਫਤਾਰ ਕੀਤਾ ਹੈ। ਵਕੀਲ ਰਾਜੂ ਅੰਬੇਡਕਰ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਸਥਾਨਕ ਟੀ.ਐਸ.ਟੀ. ਦਫਤਰ ਵਿਚੋਂ ਟਰੈਪ ਲਗਾ ਕੇ ਈਟੀਓ ਗੁਰਜੀਤ ਸਿੰਘ ਨੂੰ ਗਿ੍ਰਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਈਟੀਓ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਬੱਸ ਸਟੈਂਡ ਦੇ ਕੋਲ ਜੀਐਸਟੀ ਭਵਨ ਤੋਂ 13 ਹਜਾਰ ਰੁਪਏ ਰਿਸ਼ਵਤ ਲੈਂਦੇ ਗਿ੍ਰਫਤਾਰ ਕੀਤਾ ਹੈ।ਜਿਸਦੇ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Share.

About Author

Leave A Reply