ਲੱਕੀ ਮੋਬਾਇਲ ਹਾਉਸ ਦੇ ਸ਼ੋ ਰੂਮ ਦਾ ਹੋਇਆ ਉਦਘਾਟਨ

0

ਜਲੰਧਰ ਰਮੇਸ਼ ਭਗਤ
ਅੱਜ ਕਬੀਰ ਨਗਰ ਵਿਖੇ ਲਕੀ ਮੋਬਾਇਲ ਹਾਉਸ ਦੇ ਸ਼ੋ ਰੂਮ ਦਾ ਉਦਘਾਟਣ ਸ਼ੀ? ਸ਼ੁਸ਼ੀਲ ਰਿੰਕੂ ਐਮ,ਐਲ,ਏ,ਨੇ ਅਪਣੇ ਕਰ ਕਮਲਾ ਨਾਲ ਕੀਤਾ। ਸ਼ੋਰੂਮ ਦੇ ਮਾਲਕ ਲਕੀ ਸਹਿਗਲ ਨੇ ਦਸਿਆ ਕਿ ਸ਼ੋ ਰੂਮ ਵਿੱਚ ਵਧਿਆ ਤੋਂ ਵਧਿਆ ਮੋਬਾਇਲ ਸਹੀ ਰੇਟਾਂ ਤੇ ਮਿਲਣਗੇ।ਸ਼ਹਿਰ ਦੇ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਤੋਂ ਇਲਾਵਾ , ਸੰਜੂ ਅਰੋੜਾ, ਅਸ਼ਵੰਤ ਖੋਸਲਾ , ਅਤੇ ਸ਼ਹਿਰ ਦੇ ਸਾਬਕਾ ਸੀ,ਪੀ, ਐਸ ਸ੍ਰੀ ਕੇ,ਡੀ ਭਡਾੱਰੀ, ਜਤਿੰਦਰ ਜਿੰਦ, ਅਜੀਤ ਸਿੰਘ ਬੱਤੂ , ਰਮੇਸ਼ ਚੰਦਰ ਅਤੇ ਸਹਿਗਲ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਸ਼ਾਮਲ ਹੋਏ।

Share.

About Author

Leave A Reply