ਡਰੀਮ ਬਿਲਡਰਜ ਸੰਸਥਾ ਦੀ ਵਿਦਿਆਰਥਣ ਨੇ ਆਈਲੈਟਸ ਪ੍ਰੀਖਿਆ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

0

1
ਬਾਘਾ ਪੁਰਾਣਾ / ਸੰਦੀਪ ਬਾਘੇਵਾਲੀਆ
ਸਥਾਨਕ ਸ਼ਹਿਰ ਦੀ ਸੰਸਥਾ ਡਰੀਮ ਬਿਲਡਰਜ ਜੋ ਸ਼ਾਨਦਾਰ ਨਤੀਜਿਆਂ ਲਈ ਦੂਰ ਦੂਰ ਤੱਕ ਜਾਣੀ ਜਾਦੀ ਹੈ। ਇਸ ਸੰਸਥਾਂ ਵਿਦਿਆਰਥਣ ਸੁਖਜਿੰਦਰ ਕੌਰ ਬਰਾੜ ਪਤਨੀ ਜਗਮੀਤ ਸਿੰਘ ਬਰਾੜ ਪਿੰਡ ਰੋਡੇ ਨੇ ਆਈਲੈਟਸ ਦੀ ਹਾਲ ਹੀ ’ਚ ਹੋਈ ਪ੍ਰੀਖਿਆ ਓਵਰਆਲ 7.0 ਬੈਂਡ ਹਾਸਲ ਕੀਤੇ। ਇਸ ਮੌਕੇ ਸੰਸਥਾ ਦੇ ਐਮ.ਡੀ. ਨਵਜੋਤ ਸਿੰਘ ਬਰਾੜ ਨੇ ਕਿਹਾ ਕਿ ਪੂਰੇ ਜ਼ਿਲੇ ਵਿਚ ਆਪਣੇ ਤਜ਼ਰਬੇ ਸਦਕਾ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਸਿਖਲਾਈ ਅਤੇ ਮਿਹਨਤ ਕਰਵਾਉਣ ਲਈ ਡਰੀਮ ਬਿਲਡਰਜ ਇਕ ਬੇਹਤਰੀਨ ਸੰਸਥਾ ਹੈ। ਜਿਥੇ ਹਰ ਕਮਜ਼ੋਰ ਤੇ ਹੁਸ਼ਿਆਰ ਵਿਦਿਆਰਥੀਆ ਵੱਲ ਖਾਸ ਧਿਆਨ ਦੇ ਕੇ ਉਨ੍ਹਾਂ ਨੂੰ ਵਧੀਆ ਨਤੀਜਿਆਂ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਕਾਰਨ ਵਿਦਿਆਰਥੀ ਹਮੇਸ਼ਾ ਇੱਥੇ ਦਾਖ਼ਲਾ ਲੈਣ ਲਈ ਉਤਸ਼ਾਹਿਤ ਹੁੰਦੇ ਹਨ।

Share.

About Author

Leave A Reply