100 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ

0

ਜਲੰਧਰ ਰਮੇਸ਼ ਭਗਤ
ਪ੍ਰੈਸ ਨੂੰ ਜਾਨਕਾਰੀ ਦਿੰਦੇ ਹੋਏ ਸਪੈਸ਼ਲ ੳਪਰੇਸ਼ਨ ਸੈਲ ਦੇ ਮੁਖੀ ਨਵੱਦੀਪ ਸਿੰੰਘ ਅਤੇ ਥਾਣਾ ਨੰਬਰ 8 ਦੇ ਮੁਖੀ ਰੁਪਿੰਦਰ ਸਿੰਘ ਜਲੰਧਰ ਨੇ ਦੱਸਿਆ ਕਿ ਐਸਆਈ ਰਕੇਸ਼ ਕੁਮਾਰ ਅਤੇ ਸਪੈਸ਼ਲ ਉਪਰੇਸ਼ਨ ਯੂਨਿਟ ਸਮੇਤ ਪੁਲਿਸ ਪਾਰਟੀ ਸਮੇਤ ਗੁਜਾ ਪੀਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਵਿਅਕਤੀ ਨੂੰ 100 ਗ੍ਰਾਮ ਹੈਰੋਈਨ ਸਣੇ ਕਾਬੂ ਕੀਤਾ ਗਿਆ। ਫੜੇ ਗਏ ਦੋਸ਼ੀ ਦੀ ਪਛਾਣ ਤੇਜ ਪ੍ਰਤਾਪ ਸਿੰਘ ਭਾਟੀਆ ਪੁੱਤਰ ਇੰਦਰਮੋਹਨ ਭਾਟੀਆ ਵਾਸੀ ਅੰਬਾਲਾ ਕੈਂਟ ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਨੂੰ ਗਿ੍ਰਫਤਾਰ ਕਰ ਧਾਰਾ 409 ਆਈਪੀਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

About Author

Leave A Reply

whatsapp marketing mahipal