ਸ਼ਰਧਾਲੂਆਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਕੀਤਾ ਪ੍ਰਬੰਧ

0
93

ਮਖੂ ਸ਼ੁਬੇਗ ਸਿੰਘ
ਧੰਨ ਧੰਨ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਨੇ ਗੁਰਦੁਆਰਾ ਬੀੜ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ । ਇਸੇ ਲੜੀ ਦੇ ਤਹਿਤ ਬੰਗਾਲੀ ਵਾਲਾ ਪੁੱਲ ਦੇ ਨਜਦੀਕ ਹਾਈ ਵੇਅ ਐੱਨ ਐੱਚ 54 ਦੀਆਂ ਸਾਈਡਾਂ ਤੇ ਸੁਰੱਖਿਅਤ ਜਗਾ ਤੇ ਟੈਂਟ ਲਗਾ ਕੇ ਪਿੰਡ ਨਿਜ਼ਾਮਦੀਨ ਵਾਲਾ ,ਵੱਟੂ ਭੱਟੀ ,ਦੀਨ ਕੇ , ਕਨਾਲ ਕਨੋਲੀ (ਮੱਖੂ) , ਲੋਹਕੇ ਕਲਾਂ , ਮੌਜ਼ਗੜ , ਜ਼ਿਲਾਂ ਫਾਜ਼ਿਲਕਾ ਦੇ ਪਿੰਡ ਕੰਧ ਵਾਲਾ ਦੀਆਂ ਸੰਗਤਾਂ ਵੱਲੋਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਪਿੰਡ ਗੱਟਾ ਬਾਦਸ਼ਾਹ ਦੀ ਲੰਗਰ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਦੇ ਮੁੱਖ ਸੇਵਾਦਾਰ ਬਾਬਾ ਦਿਲਬਾਗ ਸਿੰਘ ਦੇ ਸਹਿਯੋਗ ਨਾਲ ਚਾਹ ਅਤੇ ਆਲੂ ਟਿੱਕੀਆਂ ਦੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਉੱਥੇ ਹੀ ਟੈ੍ਰਫਿਕ ਪੁਲਿਸ ਮੱਖੂ ਦੇ ਇੰਚਾਰਜ ਏ ਐੱਸ ਆਈ ਹਰਭਿੰਦਰਜੀਤ ਸਿੰਘ ਆਪਣੀ ਟੀਮ ਨੂੰ ਨਾਲ ਲੈ ਕੇ ਟੈ੍ਰਫਿਕ ਦਾ ਜਾਇਜ਼ਾ ਲੈਂਦੇ ਰਹੇ । ਇਸ ਮੌਕੇ ਲਖਵਿੰਦਰ ਸਿੰਘ ਵਿਰਕ ,ਕੁਲਦੀਪ ਸਿੰਘ ,ਜਗਸੀਰ ਸਿੰਘ ਭੁੱਲਰ ,ਜਰਨੈਲ ਸਿੰਘ ,ਹਰਜੀਤ ਸਿੰਘ , ਮਹਿਤਾਬ ਸਿੰਘ ,ਜਗਮੋਹਨ ਸਿੰਘ ,ਅੰਗਰੇਜ਼ ਸਿੰਘ ,ਸਤਨਾਮ ਸਿੰਘ ਭਗਤ , ਹਰਜੀਤ ਸਿੰਘ ਟੀਟੂ, ਰਾਮ ਜੀ, ਹਰਜਿੰਦਰ ਸਿੰਘ ਡੇਰੀ ਵਾਲਾ ,ਅਜਮੇਰ ਸਿੰਘ , ਇੰਦਰਜੀਤ ਸਿੰਘ ,ਕੰਵਰਜੀਤ ਸਿੰਘ ,ਗੁਰਚਰਨ ਸਿੰਘ ਬਿੱਟੂ, ਰਘਬੀਰ ਸਿੰਘ, ਰਾਜਵਿੰਦਰ ਸਿੰਘ ਰਾਜੂ, ਨਿਸ਼ਾਨ ਸਿੰਘ ਭੈਲ, ਅਮਰਜੀਤ ਸਿੰਘ ਫੌਜੀ, ਯਾਦਵਿੰਦਰ ਸਿੰਘ ਪਟਵਾਰੀ ਦੀਨੇ ਕੇ, ਅਵਤਾਰ ਸਿੰਘ ਤਾਰਾ, ਰਣਜੀਤ ਸਿੰਘ ਰਾਣਾ, ਸੁਖਰਾਮ ਸਿੰਘ, ਸਿਮਰਤਜੀਤ ਸਿੰਘ ਨਿਜਾਮਦੀਨ ਵਾਲਾ, ਹਰਮਨਦੀਪ ਸਿੰਘ ਨਿਜਾਮਦੀਨ ਵਾਲਾ, ਜਸਵਿੰਦਰ ਸਿੰਘ ਵੱਟੂ ਭੱਟੀ, ਸ਼ਮਸ਼ੇਰ ਸਿੰਘ ਮੱਲ੍ਹੀ, ਅਮਰਵੀਰ ਸਿੰਘ, ਪ੍ਰਭਜੀਤ ਸਿੰਘ ਬਲੇਰੀਆ,ਕਰਮ ਸਿੰਘ , ਗੁਰਜੰਟ ਸਿੰਘ, ਹਰਵਿੰਦਰ ਸਿੰਘ, ਤਜਿੰਦਰ ਸਿੰਘ, ਪ੍ਰਮਜੀਤ ਸਿੰਘ ਦੋਧੀ, ਬਲਵੀਰ ਸਿੰਘ, ਨਿਸ਼ਾਨ ਸਿੰਘ, ਸੁਰਜੀਤ ਸਿੰਘ ਕਾਲਾ, ਹਰਮਿੰਦਰ ਸਿੰਘ ਬਿੱਲਾ, ਗੁਰਦੇਵ ਸਿੰਘ ਫੌਜੀ, ਭੋਲਾ ਸਿੰਘ, ਸੇਵਾ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਭੇਜ ਸਿੰਘ, ਕੁਲਵਿੰਦਰ ਸਿੰਘ ਵੱਟੂ ਭੱਟੀ ਆਦਿ ਪੂਰੀ ਤਨਦੇਹੀ ਨਾਲ ਲੰਗਰ ਦੀ ਸੇਵਾ ਨਿਭਾ ਰਿਹੇ ਹਨ ।

LEAVE A REPLY