ਲ਼ਾਪਤਾ ਏਐਨ-32 ਜਹਾਜ਼ ਦਾ ਮਲਬਾ ਮਿਲਿਆ

0

ਨਵੀਂ ਦਿੱਲੀ,(ਅਵਾਜ਼ ਬਿਊਰੋ)- ਭਾਰਤੀ ਫੌਜ ਦੇ ਲਾਪਤਾ ਹੋਏ ਜਹਾਜ਼ ਏਐਨ-32 ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ‘ਚ ਕੁਝ ਮਲਬਾ ਦੇਖਿਆ ਗਿਆ ਹੈ। ਇਸ ਤੋਂ ਬਾਅਦ ਸੈਨਾ ਪੂਰੇ ਇਲਾਕੇ ਦੀ ਖੋਜਬੀਨ ਕਰ ਰਹੀ ਹੈ। ਇਸ ਲਾਪਤਾ ਜਹਾਜ਼ ਏਐਨ-32 ‘ਚ ਕੁੱਲ 13 ਲੋਕ ਸਵਾਰ ਸੀ। ਹਵਾਈ ਸੈਨਾ ਦਾ ਏਐਨ32 ਤਿੰਨ ਜੂਨ ਤੋਂ ਲਾਪਤਾ ਸੀ। ਇਸ ‘ਚ ੮ ਕਰੂ ਮੈਂਬਰਾਂ ਸਮੇਤ ੫ ਯਾਤਰੀ ਸਵਾਰ ਸਨ। ਜਾਣਕਾਰੀ ਅਨੁਸਾਰ ਜਹਾਜ਼ ਦੇ ਕੁਝ ਹਿੱਸੇ ਅਰੁਣਾਚਲ ਪ੍ਰਦੇਸ਼ ਦੇ ਲੀਪੋ ਸ਼ਹਿਰ ਵਿਚ ਮਿਲੇ ਹਨ।

About Author

Leave A Reply

whatsapp marketing mahipal