ਰਈਆ ਵਿਖੇ ਸੇਨੇਟਾਇਜ਼ਰ ਸਪਰੇਅ ਕੀਤੀ ਗਈ

0
74

ਰਈਆ ਕਮਲਜੀਤ ਕੁਮਾਰ
ਕੋਰੋਨਾਵਾਰਿਸ ਦੇ ਬਚਾਅ ਲਈ ਸਰਕਾਰ ਵੱਲੋ ਹਰ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕੋਰੋਨਾਵਾਰਿਸ ਦੇ ਕਹਿਰ ਤੋਂ ਬਚਣ ਲਈ ਸਾਵਧਾਨੀਆਂ ਵਰਤਦੇ ਹੋਏ ਅੱਜ ਨਗਰ ਪੰਚਾਇਤ ਦਫਤਰ ਰਈਆ ਦੇ ਕਰਮਚਾਰੀਆਂ ਵੱਲੋ ਗਲੀ ਮੁੱਹਲਿਆਂ ਵਿਚ ਸੇਨੇਟਾਇਜ਼ਰ ਸਪਰੇਅ ਕੀਤੀ ਗਈ ਇਸ ਮੌਕੇ ਸੰਦੀਪ ਸਿੰਘ ਸੋਨੂੰ,ਮੇਜਰ ਸਿੰਘ,ਮਿੰਟੂ ਅਤੇ ਸ਼ਾਮ ਲਾਲ ਕਮੇਟੀ ਕਰਮਚਾਰੀ ਮੌਜ਼ੂਦ ਸਨ।

LEAVE A REPLY