ਬਾਬਾ ਸੈਣ ਭਗਤ ਜੀ ਦੇ ਸਾਲਾਨਾ ਜਨਮ ਦਿਹਾੜੇ ਸਬੰਧੀ ਸਮਾਗਮ

0


ਲੁਧਿਆਣਾ – ਅਸ਼ੋਕ ਪੁਰੀ
ਧੰਨ-ਧੰਨ ਬਾਬਾ ਸੈਣਿ ਭਗਤ ਜੀ ਦਾ 5ਵਾਂ ਸਲਾਨਾ ਪ੍ਰਕਾਸ ਉਤਸਵ ਤੇ ਗੁਰਦੁਆਰਾ ਬਾਬਾ ਸੈਣਿ ਭਗਤ ਜੀ (ਉਸਾਰੀ ਅਧੀਨ) ਸੈਣਿ ਮਹਾਂ ਨਗਰ ਸੰਗੋਵਾਲ ਰੋਡ ਬੁਲਾਰਾ ਵਿਖੇ ਬਾਬਾ ਸੈਣਿ ਭਗਤ ਵੈਲਫੇਅਰ ਸ਼ੁਸਾਇਟੀ (ਰਜਿ) ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਪੰਥ ਪ੍ਰਸ਼ਿਧ ਰਾਗੀ ਜਥੇ ਬਾਬਾ ਰਜਨੀਸ ਸਿੰਘ ਨੱਥੂ ਮਾਜਰੇ ਵਾਲੇ,ਗੁਰਸ਼ਰਨ ਸਿੰਘ ਰਣੀਆ ਨੇ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬੀਬੀ ਨਰਿੰਦਰ ਕੌਰ ਬੁਲਾਰਾ,ਅਤੇ ਦਰਸ਼ਨ ਸਿੰਘ ਜੀਰਾ ਦੇ ਕਵਿਸ਼ਰੀ ਜਥੇਆ ਨੇ ਬਾਬਾ ਜੀ ਦੀ ਜੀਵਨੀ ਨਾਲ ਸਬੰਧਤ ਵਾਰਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਮੁਖ ਮਹਿਮਾਨ ਸਾਬਕਾ ਮੰਤਰੀ ਜਥੇਦਾਰ ਸਿੰਘ ਗਾਬੜੀਆ ਨੇ ਆਪਣੀ ਹਾਜਰੀ ਭਰੀ ਸਾਬਕਾ ਪੱਛੜੀਆ ਸ੍ਰੇਣੀਆ ਪੰਜਾਬ ਦੇ ੳਪ ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਸੰਗਤਾ ਨੂੰ ਬਾਬਾ ਜੀ ਦੇ ਪ੍ਰਕਾਸ ਉਤਸਵ ਦੀ ਵਧਾਂਈ ਦਿਤੀ ਇਸ ਮੌਕੇ ਚੈਅਰਮੈਨ ਸਾਧੂ ਸਿੰਘ ਪ੍ਰਧਾਨ ਬਲਜਿੰਦਰ ਸਿੰਘ, ਸੈਣ ਸਮਾਜ ਦੇ ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ, ਬਹਾਦਰ ਸਿੰਘ, ਬੱਗਾ ਸਿੰਘ ਰਣੀਆ, ਪ੍ਰੇਮ ਸਿੰਘ ਸ਼ਰੀਹ, ਬਲਦੇਵ ਸਿੰਘ ਗਿੱਲ, ਅਵਤਾਰ ਸਿੰਘ ਏ ਐਸ ਆਈ, ਬਲਦੇਵ ਸਿੰਘ ਲਖਨਪਾਲ, ਅੰਗਰੇਜ ਸਿੰਘ, ਮਨਿੰਦਰ ਸਿੰਘ ਲਖਣਪਾਲ, ਰਾਮਪਾਲ ਸਿੰਘ ਕੁਮਕਲਾ, ਪਿਪਲ ਸਿੰਘ ਜੀਰਾ, ਸੁਖਵਿੰਦਰ ਸਿੰਘ ਏਐਸ ਆਈ, ਕਰਤਾਰ ਸਿੰਘ ਸ਼ਿਮਲਾਪੁਰੀ, ਸੁਰਜੀਤ ਸਿੰਘ, ਨਿਰਮਲ ਸਿੰਘ ਨਿੰਮਾ, ਅਵਤਾਰ ਸਿੰਘ ਢਿੱਲੋਂ, ਕਾਲਾ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ ਸ਼ੰਕਰ, ਸਿੰਦਰਪਾਲ ਸਿੰਘ ਘਵੱਦੀ, ਸਵਰਨ ਸਿੰਘ, ਜਰਨੈਲ ਸਿੰਘ, ਸਤਵੰਤ ਸਿੰਘ, ਗੁਰਜੀਤ ਸਿੰਘ ਗੱਗੀ, ਜੋਗਿੰਦਰ ਸਿੰਘ ਬੇਗੋਆਣਾ, ਦਵਿੰਦਰ ਸਿੰਘ ਅਰੋੜਾ, ਗਗਨ ਧਵਨ, ਸੁਰਿੰਦਰ ਸਿੰਘ ਨਾਗੀ, ਬਲਦੇਵ ਸਿੰਘ ਭੱਟੀ ਤੇ ਹੋਰ ਹਾਜਰ ਸਨ।

About Author

Leave A Reply

whatsapp marketing mahipal