ਪ੍ਰੈੱਸ ਕਲੱਬ ਨੇ ਕੀਤਾ ਕਾਰ ਬਾਜ਼ਾਰ ਦਾ ਉਦਘਾਟਨ

0

ਸ਼ੇਰਪੁਰ / ਅਜਮੇਰ ਸਿੰਘ ਸਿੱਧੂ): ਪ੍ਰੈਸ ਕਲੱਬ ਸ਼ੇਰਪੁਰ ਦੇ  ਪ੍ਰਧਾਨ ਬੀਰਬਲ ਰਿਸ਼ੀ ਨੇ ਅੱਜ ਸਥਾਨਕ ਕਾਤਰੋਂ ਰੋਡ ਵਿਖੇ ਮਹਾਂ ਲਕਛਮੀ ਕਾਰ ਬਾਜ਼ਾਰ ਦੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ।  ਇਸ ਮੌਕੇ ਉਨ੍ਹਾਂ ਕਾਰ ਬਾਜ਼ਰ ਦੇ ਸੰਚਾਲਕ ਪੱਤਰਕਾਰ ਅਜਮੇਰ ਸਿੰਘ ਸਿੱਧੂ ਅਤੇ ਰਾਮ ਲਾਲ ਰਿਸ਼ੀ ਭਗਵਾਨਪੁਰਾ  ਨੂੰ ਸੁਭਕਮਨਾਵਾਂ ਦਿੱਤੀਆਂ। ਇਸ ਮੌਕੇ ਸੁਰਿੰਦਰ ਚਹਿਲ, ਅਨੀਸ਼ ਗਰਗ, ਦਰਸ਼ਨ ਸਿੰਘ ਖੇੜੀ, ਬਲਵਿੰਦਰ ਸਿੰਘ ਛੰਨਾਂ, ਰਵੀ ਗੁਰਮਾ, ਹਰਿੰਦਰ ਗੋਇਲ, ਬਲਜੀਤ ਸਿੰਘ ਟਿੱਬਾ,ਦਰਸ਼ਨ ਸਿੰਘ ਖੇੜੀ ਅਤੇ ਸੱਤਪਾਲ ਸਿੰਘ ਕਾਲਾਬੂਲਾ ਆਦਿ ਪ੍ਰੈਸ ਕਲੱਬ ਸ਼ੇਰਪੁਰ ਦੇ ਆਗੂਆਂ ਨੇ ਵੀ ਦੋਵੇਂ ਸੰਚਾਲਕਾਂ ਨੂੰ ਇਸ ਸੁਭਅਵਸਰ ‘ਤੇ  ਵਧਾਈ ਦਿੱਤੀ।

About Author

Leave A Reply

whatsapp marketing mahipal