ਪੁਲਿਸ ਪਾਰਟੀ ਵਲੋਂ ਨਸ਼ਾ ਤਸਕਰ ਨਸ਼ੀਲੇ ਪਦਾਰਥਾ ਸਮੇਤ ਕਾਬੂ

0

ਜਲੰਧਰ,(ਰਮੇਸ਼ ਭਗਤ:) – ਜਲੰਧਰ ਦੀ ਸੀਆਈਏਪੁਲਿਸ ਨੂੰ ਉਸ ਵੇਲੇਵੱਡੀ ਸਫਲਤਾ ਹਾਸਲ ਹੋਈ ਜਦੋਂ ਉਸ ਨੇ 8,ਕਿੱਲੋ ਅੱਫੀਮ ਅਤੇ ਹੋਰ ਨਸ਼ੀਲਾ ਪਦਾਰਥ ਸਮੇਤ ਤਿੱਨ ਦੋਸ਼ੀਆ ਨੂੰ ਕਾੱਬੂ ਕੀਤਾ।ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਪੁਲਿਸ ਕਮੀਸ਼ਨਰ ਗੁਰਪ੍ਰੀਤਸਿੰਘ ਭੁੱਲਰ ਨੇ ਦਸਿਆ ਕਿ ਸੀਆਈਏ ਦੇ ਮੁਖੀ ਨੂੰ ਇਤਲਾਹ ਮਿਲੀ ਕਿ ਕੁਝ ਨਸਾਂ ਤਸਕਰ ਨੱਸੇ ਦੀ ਖੇਪ ਲੈਕੇ ਜਲੰਧਰ ਸ਼ਹਿਰ ਵਿੱਚ ਦਾਖਲ ਹੋ ਰਹੇ ਹਨ।ਪੁਲਿਸ ਨੇਪਰਾਗਪੁਰ ਦੇ ਨੇੜੇ ਨਾਕਾ ਲਾਕੇ ਤਿੱਣ ਦੋਸ਼ੀਆ ਨੂੰ ਕਾਬੂ ਕੀਤਾ ਹੈ।ਇਣਾ ਪਾਸੋਂ 8,ਕਿੱਲੋ ਅੱਫੀਮ ਅਤੇ 3,ਕਿੱਲੋ ਹੋਰ ਨੱਸ਼ੀਲਾ ਪਦਾਰਥ ਮਿਲਿਆ ਹੈ।ਦੋਸ਼ੀਆ ਦੀ ਪਹਿਚਾਣ ਗੁਰਮੀਤ ਸਿੰਘਵਾਸੀ ਮਹਿਤਪੁਰ ਜੋਗਾ ਸਿੰਘ ਵਾਸੀ ਮਹਿਤਪੁਰ ਅਤੇ ਅਸ਼ਵੱਣੀ ਕੂਮਾਰ ਵਾਸੀ ਮਾਡਲ ਹਾਉਸ ਜਲੰਧਰ ਵਜੋਂ ਹੋਈ ਹੈ।ਪੁੱਛ-ਗਿੱਛ ਦੋਰਾਣ ਪੁਲਿਸ ਨੇ ਦਸਿਆ ਕਿ ਦੋਸ਼ੀ ਦੂਸਰੇ ਰਾਜਾਂ ਵਿੱਚੋਂ ਨਸ਼ਾ ਲੈਕੇ ਆਉਦੇ ਸਨ ਅਤੇ ਜਲੰਧਰ ਵੇਚ ਵੇਚਦੇ ਸਨ।ਦੋਸ਼ੀ ਅਸ਼ਵੱਣੀ ਕੂਮਾਰ ਸਬਜ਼ੀ ਮੰਡੀ ਵਿੱਚ ਆੱਲੂ ਵੇਚਣ ਦਾ ਕੱਮ ਕਰਦਾ ਹੈ ਅਤੇ ਨਾਲ ਗ਼ੈਰ ਕਾਨੂੰਨੀ ਕੱਮ ਵੀ ਕਰਣ ਲੱਗ ਪਿਆ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੋਕੇ ਹੋਰਣਾ ਤੋਂ ਇਲਾਵਾ ਡੀਸੀਪੀ ਗੁਰਮੀਤ ਸਿੱਘ,ਬਲਵਿਦੰਰ ਇਕਬਾਲ ਸਿੰਘ ਕਾਹਲੋ ਅਤੇ ਹੋਰ ਆਲਾ ਅਫਸਰ ਵੀ ਮੋਜੂਦ ਸਨ।

About Author

Leave A Reply

whatsapp marketing mahipal