ਪਿਰਾਮਿਡ ਇੰਟਰਨੈਸ਼ਨਲ ਕਾਲਜ ’ਚ ਆਸਟਰੇਲੀਆ ਸਿੱਖਿਆ ਮੇਲਾ ਅੱਜ

0


ਜਲੰਧਰ – ਹਰਪ੍ਰੀਤ ਸਿੰਘ ਲੇਹਿਲ
ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ 23 ਜੁਲਾਈ ਨੂੰ ਆਸਟਰੇਲੀਆ ਸਿੱਖਿਆ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮੁੱਖ ਤੌਰ ’ਤੇ ਆਸਟਰੇਲੀਆ ਤੋਂ ਆ ਰਹੇ ਏਟੀਐਮਸੀ ਕਾਲਜ ਦੇ ਸਿੱਖਿਆ ਅਧਿਕਾਰੀ ਪੋ੍ਰ. ਮਾਈਕਲ ਕਲਾਈਮੈਂਟ (ਵਾਈਸ ਚੇਅਰਮੈਨ, ਪ੍ਰੋਵੋਸਟ ਐਂਡ ਚੀਫ ਅਕੈਡਮਿਕ ਅਫਸਰ, ਏਟੀਐਮਸੀ) ਭਾਗ ਲੈਣਗੇ। ਆਸਟ੍ਰੇਲੀਆ ਪਾਥਵੇਅ ਪੋ੍ਰਗਰਾਮ ਦੇ ਤਹਿਤ ਵਿਦਿਆਰਥੀ ਇੱਕ ਸਾਲ ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਅਤੇ ਦੂਸਰੇ ਸਾਲ ਮੈਲਬੋਰਨ/ਸਿਡਨੀ ਕੈਂਪਸ ਵਿੱਚ ਪੜ੍ਹ ਕੇ ਆਸਟਰੇਲੀਅਨ ਡਿੱਗਰੀ ਹਾਸਲ ਕਰ ਸਕਦੇ ਹਨ ਅਤੇ 20 ਤੋਂ 25 ਲੱਖ ਦੀ ਬੱਚਤ ਕਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਦੇ ਪੀਐਸਈਬੀ ਵਿੱਚ 60%, ਸੀਬੀਐਸਈ ਵਿੱਚ 50% ਅੰਕ ਜਾਂ ਆਈਲੈਂਟਸ ਨਹੀਂ ਕੀਤੀ ਹੋਈ ਜਾਂ ਬੈਂਡ ਘੱਟ ਹੋਣ ਦੇ ਕਾਰਨ ਕੇਸ ਅਪਵਲਾਈ ਨਹੀਂ ਕਰ ਪਾ ਰਹੇ, ਉਹ ਵਿਦਿਆਰਥੀ ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਚਲਾਏ ਜਾ ਰਹੇ ਪਾਥਵੇਅ ਪੋ੍ਰਗਰਾਮ ਵਿੱਚ ਅਪਲਾਈ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਆਈਲੈਟ ਦੀ ਤਿਾਰੀ ਕਾਲਜ ਵਿੱਚ ਹੀ ਕਰਵਾਈ ਜਾਵੇਗੀ।

About Author

Leave A Reply

whatsapp marketing mahipal