ਕਾਰ ਮੰਗਣ ਦੇ ਦੋਸ਼ ਤਹਿਤ ਪਤੀ ਸਮੇਤ 4 ਨਾਮਜ਼ਦ

0

ਕਲਾਨੌਰ ਇੰਦਰ ਮੋਹਨ ਸੋਢੀ
ਵਿਅਹੁਤਾ ਦੀ ਮਾਰ ਕੁਟਾਈ ਕਰਨ ਅਤੇ ਦਹੇਜ਼ ਦੇ ਲੋਭੀ ਪਤੀ ਸਮੇਤ 4 ਵਿਆਕਤੀਆਂ ਖਿਲਾਫ ਪਰਚਾ ਦਰਜ਼ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਪੁਲਸ ਥਾਨਾਂ ਕਲਾਨੌਰ ਦੇ ਐਸ.ਐਚ.ਓ. ਪਰਮਵੀਰ ਸਿੰਘ ਸੈਨੀ ਨੇ ਦੱਸਿਆ ਕਿ ਨੀਲਮ ਪੁੱਤਰੀ ਮਦਨ ਲਾਲ ਵਾਸੀ ਪਿੰਡ ਦਲੇਲਪੁਰ ਵੱਲੋਂ ਰਿਪੋਰਟ ਲਿਖਾਈ ਗਈ ਸੀ ਕਿ ਉਸਦਾ ਪਤੀ, ਸਹੁਰਾ ਅਤੇ ਨਨਾਨਾਂ ਵੱਲੋਂ ਉਸਦੀ ਮਾਰ ਕੁਟਾਈ ਕੀਤੀ ਜਾਂਦੀ ਹੈ ਅਤੇ 2 ਲੱਖ ਰੁਪਏ ਅਤੇ ਲਗਜ਼ਰੀ ਕਾਰ ਲਿਆਉਣ ਦੇ ਦੋਸ਼ ਲਗਾਏ ਸਨ। ਜਿਸ ‘ਤੇ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਕੇਸ ਦੀ ਪੜਤਾਲ ਕਰਨ ਤੋਂ ਬਾਅਦ ਕਨੂੰੂਨੀ ਕਾਰਵਾਈ ਕਰਦੇ ਹੋਏ ਪਤੀ, ਸਹੁਰੇ ਸਮੇਤ 4 ਖਿਲਾਫ ਜੇਰੇ ਧਾਰਾ 406, 498 ਏ, 120 ਬੀ ਤਹਿਤ ਮੁੁਕਦਮਾ ਦਰਜ਼ ਕਰਕੇ ਕਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਹੈ।

About Author

Leave A Reply

whatsapp marketing mahipal