ਕਠੂਆ ਰੇਪ ਕੇਸ: ਅਦਾਲਤ ਵਲੋਂ 6 ਮੁਲਜ਼ਮ ਦੋਸ਼ੀ ਕਰਾਰ

0

ਪਠਾਨਕੋਟ,(ਅਵਾਜ਼ ਬਿਊਰੋ)- ਕਸ਼ਮੀਰ ਦੇ ਕਠੂਆ ਜ਼ਿਲ੍ਹੇ ‘ਚ 8 ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਫੈਸਲਾ ਆਇਆ ਹੈ। ਪਠਾਨਕੋਟ ‘ਚ ਜ਼ਿਲ੍ਹਾ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਅਦਾਲਤ ‘ਚ ਇਸ ਮਾਮਲੇ ਵਿੱਚ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਲਜ਼ਮਾਂ ਵਿੱਚ 2 ਪੁਲਿਸਵਾਲੇ ਵੀ ਸ਼ਾਮਲ ਹਨ ਦਸ ਦੇਈਏ ਕਿ ਮਾਸਟਰਮਾਈਂਡ ਸਾਂਝੀ ਰਾਮ ਤੇ ਹੈੱਡ ਕਾਂਸਟੇਬਲ ਤਿਲਕ ਰਾਜ ,ਦੀਪਕ ਖਜੂਰੀਆ , ਸੁਰੇਂਦਰ ਵਰਮਾ ,ਆਨੰਦ ਦੱਤਾ ਅਤੇ ਪ੍ਰਵੇਸ਼ ਨੂੰ ਵੀ ਅਦਾਲਤ ਨੇ ਦੋਸ਼ੀ ਐਲਾਨਿਆ । ਅੱਜ ਹੀ ਦੁਪਹਿਰ 2 ਵਜੇ ਦੋਸ਼ੀਆਂ ਨੂੰ ਸੁਣਾਈ ਜਾਵੇਗੀ ਸਜ਼ਾ

 

About Author

Leave A Reply

whatsapp marketing mahipal